ਤੁਹਾਡਾ ਸਾਡੇ ਚੈਨਲ Khabar Nama ਤੇ ਸਵਾਗਤ ਹੈ
ਸਾਡਾ ਕਿਸੇ ਵੀ ਤਰਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਦਾ ਮਕਸਦ ਨਹੀਂ, ਸਾਡੀਆਂ
ਖਬਰਾਂ ਨੂੰ ਇਕ ਸਿਰਫ ਮਨੋਰੰਜਨ ਦਾ ਸਾਧਨ ਮੰਨ ਕੇ ਦੇਖੋ ਜੋ ਇੰਡਸਟਰੀ ਵਿੱਚ ਚੱਲ ਰਿਹਾ ਹੁੰਦਾ ਅਸੀਂ ਸਿਰਫ ਓਹੀ ਮੁੱਦਾ ਦਿਖਾਉਣੇ ਹਾਂ |
ਜੇ ਤੁਹਾਨੂੰ ਸਾਡੇ ਚੇਂਨਲ ਤੋ ਕੋਈ ਵੀ ਸਿਕਾਇਤ
ਹੋਵੇ ਤਾਂ ਤੁਸੀਂ ਸਾਡੇ ਨਾਲ ਕੰਨਟੈਕਟ ਕਰ ਸਕਦੇ ਹੋ
(ਜੇਕਰ ਤੁਸੀਂ ਸਿੱਧੂ ਨਾਲ related ਕਿਸੇ ਗਾਣੇ ਦੀ Promotion ਕਰਾਉਗੇ ਤਾਂ ਉਹ ਅਸੀਂ
free ਵਿਚ ਕਰਾਗੇ)
waheguru ਤੁਹਾਨੂੰ ਖੁਸ਼ ਰੱਖੇ