#StudyInPunjabi
#KeepSupporting
This channel is all about learning.Here you will get all aspects of learning for all age groups.
Like
Share
Comment
For more updates: Subscribe our YouTube channel ❤️
@StudyInPunjabi
Thank You...
📖 - ਪੜ੍ਹੋ , ਜੁੜੋ , ਸੰਘਰਸ਼ ਕਰੋ_✍️
Study In Punjabi With Raj
Happy Republic Day! 🇮🇳 @StudyInPunjabiWithRaj
2 years ago | [YT] | 2
View 0 replies
Study In Punjabi With Raj
HAPPY TEACHERS DAY!!🌸🤍
@StudyInPunjabiWithRaj
2 years ago | [YT] | 2
View 0 replies
Study In Punjabi With Raj
ਭਾਰਤ ਨੇ ਸਿਰਜਿਆ ਇਤਿਹਾਸ : ਚੰਨ ਤੇ ਉੱਤਰਿਆ ਵਿਕਰਮ ਲੈਂਡਰ..🌕✨
ਸ਼ਫਲ ਹੋਇਆ ਮਿਸ਼ਨ ਚੰਦਰਯਾਨ-3 🚀
#studyinpunjabi #studyinpunjabiwithraj
#missionchandrayaan3
#LunarFirst #ProudIndian #SpacePioneers #ChandrayaanSuccess #MoonLanding #ISROMission #BeyondBoundaries #SpaceExploration #ISRO #LunarLanding #SpaceScience #allthebestchandrayaan3 #isro #isromissions #Chandrayaan3 #chandrayaan3landing #moonmission #india #isro #vikramlander #pragyanrover
2 years ago | [YT] | 4
View 0 replies
Study In Punjabi With Raj
Mother's love❤ @StudyInPunjabiWithRaj
2 years ago | [YT] | 2
View 0 replies
Study In Punjabi With Raj
4 June 2023 ; ਆਪਣੇ YouTube ਚੈਨਲ ਦੇ 1000 Subscriber ਪੂਰੇ ਹੋ ਗਏ ਹਨ, ਯੂਟਿਊਬ ਪਰਿਵਾਰ ਦਾ ਸਹਿਯੋਗ ਕਰਨ ਲਈ ਅਤੇ ਏਨਾਂ ਪਿਆਰ ਦੇਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ। 🌼🙏
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਡਾ ਸਹਿਯੋਗ ਅੱਗੇ ਵੀ ਸਾਡੇ ਨਾਲ ਇਸੇ ਤਰ੍ਹਾਂ ਬਣਿਆ ਰਹੇਗਾ।
Thank you!!🌸
@StudyInPunjabiWithRaj
2 years ago | [YT] | 2
View 0 replies
Study In Punjabi With Raj
Sherpa scales Everest 26 times.
2 years ago | [YT] | 3
View 0 replies
Study In Punjabi With Raj
28 ਫਰਵਰੀ 1928 ਨੂੰ ਭਾਰਤੀ ਭੌਤਿਕ ਵਿਗਿਆਨੀ ਸਰ ਸੀ.ਵੀ. ਰਮਨ ਦੁਆਰਾ ਰਮਨ ਪ੍ਰਭਾਵ ਦੀ ਖੋਜ ਨੂੰ ਦਰਸਾਉਣ ਲਈ ਹਰ ਸਾਲ 28 ਫਰਵਰੀ ਨੂੰ ਭਾਰਤ ਵਿੱਚ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਜਾਂਦਾ ਹੈ। ਉਸਦੀ ਖੋਜ ਲਈ, ਸਰ ਸੀ.ਵੀ. ਰਮਨ ਨੂੰ 1930 ਵਿੱਚ ਭੌਤਿਕ ਵਿਗਿਆਨ ਵਿੱਚ ਨੋਬਲ ਪੁਰਸਕਾਰ ਦਿੱਤਾ ਗਿਆ ਸੀ।
National Science Day is celebrated in India on 28 February each year to mark the discovery of the Raman effect by Indian physicist Sir C. V. Raman on 28 February 1928. For his discovery, Sir C.V. Raman was awarded the Nobel Prize in Physics in 1930.
#NationalScienceDay 🔭
2 years ago | [YT] | 3
View 0 replies
Study In Punjabi With Raj
ਪੌਟਚੈਫਸਟਰੂਮ (ਦੱਖਣੀ ਅਫਰੀਕਾ), 29 ਜਨਵਰੀ
ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਅੱਜ ਇੱਥੇ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾ ਕੇ ਪਲੇਠਾ ਟੀ-20 ਆਈਸੀਸੀ ਅੰਡਰ-19 ਕ੍ਰਿਕਟ ਵਿਸ਼ਵ ਕੱਪ ਜਿੱਤ ਲਿਆ ਹੈ। ਭਾਰਤੀ ਟੀਮ ਦਾ ਇਹ ਪਹਿਲਾ ਵਿਸ਼ਵ ਖ਼ਿਤਾਬ ਹੈ। ਸੀਨੀਅਰ ਮਹਿਲਾ ਟੀਮ ਆਈਸੀਸੀ ਕ੍ਰਿਕਟ ਦੇ ਸਾਰੇ ਫਾਰਮੈਟਾਂ ਵਿੱਚ ਤਿੰਨ ਵਾਰ ਵਿਸ਼ਵ ਕੱਪ ਫਾਈਨਲ ਵਿੱਚ ਪਹੁੰਚੀ ਸੀ ਪਰ ਹਰ ਵਾਰ ਖ਼ਿਤਾਬ ਜਿੱਤਣ ’ਚ ਅਸਫਲ ਰਹੀ। ਇਸ ਖ਼ਿਤਾਬੀ ਜਿੱਤ ਵਿੱਚ ਤੇਜ਼ ਗੇਂਦਬਾਜ਼ ਟਿਟਾਸ ਸਾਧੂ ਅਤੇ ਸਪਿੰਨ ਗੇਂਦਬਾਜ਼ਾਂ ਅਰਚਨਾ ਦੇਵੀ ਅਤੇ ਪਾਰਸ਼ਵੀ ਚੋਪੜਾ ਦਾ ਸ਼ਾਨਦਾਰ ਯੋਗਦਾਨ ਰਿਹਾ। ਤਿੰਨਾਂ ਗੇਦਬਾਜ਼ਾਂ ਨੇ ਦੋ ਦੋ ਵਿਕਟਾਂ ਲਈਆਂ। ਭਾਰਤੀ ਟੀਮ ਨੇ ਫਾਈਨਲ ਮੁਕਾਬਲੇ ਵਿੱਚ ਇੰਗਲੈਂਡ ਦੀ ਟੀਮ ਨੂੰ 17.1 ਓਵਰਾਂ ਵਿੱਚ ਸਿਰਫ 68 ਦੌੜਾਂ ’ਤੇ ਆਊਟ ਕਰਨ ਮਗਰੋਂ ਜਿੱਤ ਲਈ ਲੋੜੀਂਦਾ 69 ਦੌੜਾਂ ਦਾ ਟੀਚਾ 14 ਓਵਰਾਂ ਵਿੱਚ ਸਿਰਫ ਤਿੰਨ ਵਿਕਟਾਂ ਗੁਆ ਕੇ ਹਾਸਲ ਕਰਦਿਆਂ ਖ਼ਿਤਾਬ ਆਪਣੇ ਨਾਂ ਕਰ ਲਿਆ। ਟੀਚੇ ਦਾ ਪਿੱਛਾ ਕਰਦਿਆਂ ਭਾਰਤ ਵੱਲੋਂ ਸੌਮਿਆ ਤਿਵਾੜੀ ਤੇ ਜੀ. ਤ੍ਰਿਸ਼ਾ ਨੇ 24-24 ਦੌੜਾਂ ਦੀ ਪਾਰੀ ਖੇਡਦਿਆਂ ਤੀਜੀ ਵਿਕਟ ਲਈ 46 ਦੌੜਾਂ ਦੀ ਭਾਈਵਾਲੀ ਕਰਦਿਆਂ ਭਾਰਤ ਦੀ ਜਿੱਤ ਯਕੀਨੀ ਬਣਾਈ। ਕਪਤਾਨ ਸ਼ੈਫਾਲੀ ਵਰਮਾ ਨੇ 15 ਦੌੜਾਂ ਬਣਾਈਆਂ। ਭਾਰਤ ਦੀ ਟਿਟਾਸ ਸਾਧੂ ਨੂੰ ‘ਪਲੇਅਰ ਆਫ ਦਿ ਮੈਚ’ ਜਦਕਿ ਇੰਗਲੈਂਡ ਦੀ ਗਰੇਸ ਸਕਰੀਵੈਂਸ ਨੂੰ ‘ਪਲੇਅਰ ਆਫ ਦਿ ਟੂਰਨਾਮੈਂਟ’ ਚੁਣਿਆ ਗਿਆ। -ਪੀਟੀਆਈ
#cricket #winners #worldcup #womenscricketworldcup #studyinpunjabi
3 years ago | [YT] | 7
View 0 replies
Study In Punjabi With Raj
ਆਪ ਸਭ ਨੂੰ ਗਣਤੰਤਰ ਦਿਵਸ ਦੀਆਂ ਢੇਰ ਸਾਰੀਆਂ ਮੁਬਾਰਕਾਂ ਜੀ। #JaiHind 🇮🇳
3 years ago | [YT] | 4
View 0 replies
Study In Punjabi With Raj
PRANJAL PATIL is the first blind woman IAS Officer of india. 🌼✨
ਪ੍ਰਾਂਜਲ ਪਾਟਿਲ, ਭਾਰਤ ਦੀ ਪਹਿਲੀ ਨੇਤਰਹੀਣ ਮਹਿਲਾ IAS ਅਫਸਰ ਹੈ।
#Upsc #iasofficer #pranjalpatil #blindiasofficer #studyinpunjabi #studyinpunjabiwithraj
3 years ago | [YT] | 4
View 0 replies
Load more