ਸਤਿਕਾਰਯੋਗ ਸਾਰੇ ਸਬਸਕ੍ਰਾਇਬਰਾਂ ਦਾ ਮੈਂ ਇਸ ਚੈਣਲ #Starkabutarbaaz ਵਿੱਚ ਸਵਾਗਤ ਕਰਦਾਂ ਹਾਂ। ਅਤੇ ਆਪਣੀ ਇਸ਼ ਫੈਮਲੀ ਵਿੱਚ ਆਉਣ ਤੇ ਜੀ ਆਇਆਂ ਨੂੰ ਆਖਦਾ ਹਾਂ। ਅਤੇ ਉਮੀਦ ਕਰਦਾਂ ਹਾਂ ਕਿ ਹਮੇਸਾ ਹੀ ਇਸ ਚੈਨਲ ਨੂੰ ਪਿਆਰ ਕਰਦੇ ਰਹੋਂਗੇ। ਸੋ ਕਿਰਪਾ ਕਰਕੇ ਆਪਣੇ ਇਸ ਚੈਣਲ ਨੂੰ ਸਪੋਟ ਕਰੋ ਲਾਇਕ ਕਰੋ ਅਤੇ Subscribe ਕਰੋ ਅਤੇ ਬੈੱਲ ਵਾਲੀ ਘੰਟੀ ਤੇ ਕਲਿੱਕ ਕਰਕੇ all ਬਟਨ ਨੂੰ ਜਰੂਰ ਪਰੈੱਸ ਕਰ ਦਿਓ ਤਾਂ ਜੋ ਅਗਲੀ ਵੀਡਿਓ ਪਹਿਲਾਂ ਹੀ ਤੁਹਾਡੇ ਤੱਕ ਪਹਿਲਾਂ ਪਹੁੰਚ ਜਾਵੇ ਜੀ । ਇਸ ਚੈਨਲ ਰਾਹੀਂ ਇਹ ਖਾਸ਼ ਤੋਰ ਅਪੀਲ ਕੀਤੀ ਜਾਂਦੀ ਹੈ ਪੰਛੀਂਆ ਤੇ ਜੁਲਮ ਨਾ ਕੀਤਾ ਜਾਵੇ ਸਗੋ ਪਿਆਰ ਕੀਤਾ ਜਾਵੇ ਜੀ । ਇਸ ਚੈਨਲ ਤੇ ਤੁਹਾਨੂੰ ਸਿਰਫ ਤੇ ਸਿਰਫ ਕਬੂਤਰਾਂ ਦੀਆਂ ਹੀ ਵੀਡਿਓ ਮਿਲਣਗੀਆਂ ਇਸ ਤੋਂ ਇਲਾਵਾ ਹੋਰ ਕੋਈ video ਨਹੀ ਮਿਲੂਗੀ।ਇਸ ਕਰਕੇ ਕਬੂਤਰਾਂ ਨੂੰ ਤੇ #kbautarbaaji ਨੁੰ ਪਿਆਰ ਕਰਨ ਵਾਲੇ ਵੱਧ ਤੋਂ ਵੱਧ ਇਸ ਚੈਨਲ ਨੁ ਸਪੋਟ ਕਰੋ ਜੀ। ਇਸ ਚੈਨਲ ਨੂੰ ਚਲਾਉਣ ਵਿਚ ਸਭ ਤੋਂ ਵੱਧ ਕਬੂਤਰਬਾਜ਼ ਵੀਰਾ ਦਾ ਹਿੱਸਾ ਹੈ। ਜਿਨਾ ਦਾ ਮੈ ਹਮੇਸ਼ਾ ਰਿਣੀ ਰਹਾਂਗਾ। ਧੰਨਵਾਧ ਜੀ
#starkabutarbaaj
ਤੁਸੀ ਸਟਾਰ ਕਬੂਤਰਬਾਜ਼ ਚੈਨਲ ਨੁ ਫੇਸਬੁੱਕ ਅਤੇ ਇੰਸਟਾਗ੍ਰਾਮ ਤੇ ਵੀ follow ਕਰ ਸਕਦੇ ਹੋ ਜੀ। ਦਿੱਤੇ ਲਿੰਕ ਤੇ ਕਲਿਕ ਕਰੋ ਜੀ
Facebook
www.facebook.com/profile.php?id=100070443244756
Instagram
Star_kabutarbaaz
Star Kabutarbaaz
ਇਹ ਪੋਸਟਰ ਜਿਹੜੇ ਕਲੱਬ ਦੇ ਨਾਮ ਤੇ ਪਿਆ ।ਉਹ ਬਹੁਤ ਨਾਮੀ ਕਲੱਬ ਐ ਤੇ ਇਹ ਪੋਸਟਰ ਪਾਂ ਕਿ ਉਹਨਾ ਨੇ ਦਿਲ ਹੀ ਜਿੱਤ ਲਿਆ । ਸਲੂਟ ਐ ਬਾਈ ਜੀ ਤੁਹਾਨੂੰ ਜੀਉਂਦੇ ਰਹੋ ।। #starkabutarbaaz
2 days ago | [YT] | 130
View 2 replies
Star Kabutarbaaz
🥰🥰ਦਿਓ ਜੀ ਮੁਬਾਰਕਾਂ 🥰🥰
ਬਾਈ ਫੌਜੀ ਆਸ਼ਾ ਬੁੱਟਰ ਨੂੰ ਪਰਮਾਤਮਾ ਨੇ ਵੀਰ ਨੂੰ ਪੁੱਤਰ ਦੀ ਦਾਤ ਬਖਸੀ ਹੈ। ਮੇਰੇ ਲਈ ਇਹ ਹੋਰ ਵੀ ਖੁਸੀ ਦੀ ਗੱਲ ਐ ਕਿਉਂਕੇ ਫੌਜੀ ਤੇ ਬਹੁਤ ਸਾਰੇ ਦੁੱਖ ਆਏ ਨੇ । ਤੇ ਜਿਉਂਦੀ ਰਹੇ ਭੈਣ ਜੀਹਨੇ ਨਿਡਰ ਹੋ ਕੇ ਲੜਾਈ ਲੜੀ ਤੇ ਹੁਣ ਮਾਲਿਕ ਨੇ ਕਿਰਪਾ ਕੀਤੀ ਐ 🥰🎉
ਮਾਲਿਕ ਬੱਚੇ ਨੇ ਤੰਦਰੁਸਤੀ ਬਕਸੇ ਤੇ ਸਾਰੇ ਪਰਿਵਾਰ ਨੂੰ ਤੰਦਰੁਸਤੀ ਬਕਸੇ । ਮੁਬਾਰਕਾ ਫੌਜੀ ਸਾਬ । ਅਖੀਰ ਮਾਲਿਕ ਨੇ ਸਾਰੇ ਦੁੱਖ ਦੂਰ ਕਰਕੇ ਬਾਂਹ ਫੜ ਲਈ ਯਾਰਾ ਤੇਰੀ । #starkabutarbaaz #happybirthday #16-02-2026
3 days ago | [YT] | 398
View 18 replies
Star Kabutarbaaz
🥰🥰ਪਿਆਰ ਨਾਲ ਰਹੋ ਕਿ ਲੈਅ ਜਾਣਾ ਇਥੋਂ ਬਾਈ 🥰🥰
ਨਿੱਕੀਆਂ ਮੋਟੀਆਂ ਗੱਲ਼ਾਂ ਕਰਕੇ ਭਰਾਵਾ ਵਰਗੇ ਦੋਸਤਾਂ ਚ ਫਰਕ ਪੈ ਗਿਆ ਸੀ ਤੇ ਇਸਤੋਂ ਬਾਅਦ ਆਪਾਂ ਇੱਕ ਵੀਰ(ਬਿੱਕਾ ਬੌੜਹਾਈ) ਦੀ ਵੀਡਿਉ ਕੀਤੀ ਜਿਸ ਕਰਕੇ ਦੁਬਾਰਾ ਓਹ ਭਰਾ ਇਕੱਠੇ ਹੋ ਗਏ ਨੇ ਮੇਰੇ ਲਈ ਇਹ ਬਹੁਤ ਖੁਸ਼ੀ ਦੀ ਗੱਲ ਐ। 🕊️🥰🥰
ਵੱਡੇ ਬਾਈ ਮੇਰੀ ਇਹ ਤਮੰਨਾ ਹੁੰਦੀ ਐ ਕੇ ਮੇਰੇ ਦੁਆਰਾ ਕੀਤੀ ਵੀਡਿਉ ਨਾਲ ਕਿਸੇ ਚ ਫਰਕ ਵਦੇ ਨਾ । ਤੇ ਘਟਾਉਣ ਦੀ ਪੂਰੀ ਵਾਹ ਲਾਈ ਦੀ ਐ . ਮਤਲਵ ਵਿਓ ਲੈਣ ਲਈ ਕਿਸੇ ਦਾ ਫਰਕ ਨਹੀਂ ਪਵਾਉਣਾ ਚੌਂਦਾ ਮੈ। 🥰🥰
ਦੁਬਾਰਾ ਕੱਠੇ ਹੋਣ ਲਈ ਧਨਵਾਦ ਵੀਰ ਮਾਲਿਕ ਤੁਹਾਨੂੰ ਹਮੇਸ਼ਾ ਇਕੱਠੇ ਰੱਖੇ 🕊️🕊️🕊️🥰🥰🥰🥰
3 weeks ago | [YT] | 299
View 3 replies
Star Kabutarbaaz
ਅਲਵਿਦਾ ਬਜ਼ੁਰਗੋ ਮਿਲਣ ਦੀ ਆਸ ਦਿਲ ਚ ਹੀ ਇਹ ਗਈ ਥੋਨੂੰ
#starkabutarbaaz #oldman
3 weeks ago | [YT] | 564
View 19 replies
Star Kabutarbaaz
Subscribe now । ਸਾਰੇ ਆਪਣੇ ਭਰਾ ਦਾ ਚੈਨਲ ਐ ਸਬਸਕ੍ਰਾਈਬ ਜਰੂਰ ਕਰੋ ਜੀ
4 weeks ago | [YT] | 3
View 0 replies
Star Kabutarbaaz
🙏🙏ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਜਿਹੜੇ ਵੀਰਾਂ ਨੇ ਕਮੇਟੀ ਦੇ ਰੂਲਾਂ ਤੋਂ ਬਾਹਰ ਜਾ ਕੇ ਐਂਟਰੀਆਂ ਫੜਨੀਆਂ ਹਨ ਜਾ ਫੜ ਲਈਆਂ ਨੇ ਜਾ ਕਮੇਟੀ ਦੇ ਰੂਲਾਂ ਤੋਂ ਬਾਹਰ ਰਹਿਣਾ ਚਾਹੁੰਦੇ ਹਨ ਓਹਨਾ ਵੀਰਾਂ ਨੂੰ ਬੇਨਤੀ ਹੈ ਕਿ ਉਹਨਾ ਵੀਰਾਂ ਦੀਆਂ ਅੱਸੀ ਬਾਜੀਆਂ ਲਾਈਵ ਨਹੀਂ ਕਰ ਸਕਦਾ ਜੀ plz । ਜੇਕਰ ਕਿਸੇ ਵੀਰ ਨੇ ਮੈਨੂੰ ਸਾਈ ਪਾਈ ਹੈ ਉਹ ਮੈਥੋਂ ਪੈਸੇ ਮੁੜਵਾ ਸਕਦੇ ਹਨ ਜੀ । ਕਾਰਨ ਇਹ ਹੈ ਕਿ ਮੈ ਕਮੇਟੀ ਦਾ ਪੂਰਾ ਸਮਰਥਨ ਕਰਦਾ ਹਾਂ ਜੀ । ਇਸ ਗੱਲ ਦਾ ਕੋਈ ਵੀ ਭਰਾ ਗੁੱਸਾ ਨਾ ਕਰੇ ।। ਸਗੋ ਸਾਰੇ ਵੀਰ ਇਕ ਜੁੱਟ ਹੋ ਕੇ ਸਾਰੀ ਕਮੇਟੀ ਦਾ ਸਾਥ ਦਿਓ।ਧੰਨਵਾਦ ਜੀ ਉਮੀਦ ਐ ਗੱਲ ਨੂੰ ਸਮਝੋ ਗੇ ਜੀ ।( ਪੋਸਟ ਕਮੇਟੀ ਦੇ ਕਹਿਣ ਤੇ ਨਹੀਂ ਪਾਈ ਗਈ ਜੀ)
1 month ago | [YT] | 141
View 8 replies
Star Kabutarbaaz
🕊️🕊️ਜੇਕਰ ਤੁਸੀਂ ਚਾਉਣੇ ਹੋ ਤਾਂ ਆਪਾਂ ਬਾਹਰਲੇ ਮੁਲਖਾ ਚ ਬੈਠੇ ਖਿਡਾਰੀਆ ਦੀ interwies ਸਟਾਰਟ ਕਰੀਏ ਜੀ 🕊️🕊️
1 month ago | [YT] | 78
View 9 replies
Star Kabutarbaaz
😭ਬਹੁਤ ਦੁੱਖ ਦੀ ਖ਼ਬਰ ਸਾਂਝੀ ਕਰ ਰਿਹਾ 😭
ਬਾਈ ਕਿੰਦਾ ਘੋਲੀਆ ਖੁਰਦ ਰਾਤ ਅਚਾਨਕ ਸਦੀਵੀ ਵਿਛੋੜਾ ਦੇ ਗਿਆ । ਪਰਮਾਤਮਾ ਆਪਣੇ ਚਰਨਾਂ ਚ ਨਿਵਾਸ ਦੇਵੇ । ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਕਸੇ
#kindagholia #15-01-2026
1 month ago | [YT] | 127
View 7 replies
Star Kabutarbaaz
ਨੰਗਲਾਂ ਬਾਈ ਕਲੱਬ ਰੋੜੀ
1 month ago | [YT] | 202
View 0 replies
Star Kabutarbaaz
ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਪਵਿੱਤਰ ਬਾਈ
1 month ago | [YT] | 315
View 3 replies
Load more