ਸਤਿ ਸ੍ਰੀ ਅਕਾਲ ਜੀ।

ਦੋਸਤੋ Youtube Punjabi Channel Social Hub ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਇਸ ਚੈਨਲ ਰਾਹੀਂ ਅਸੀਂ ਹਰ ਤਰ੍ਹਾਂ ਦੇ ਵਾਹਨ, ਸਕੂਟਰ, ਮੋਟਰਸਾਈਕਲ, ਟਰੈਕਟਰ,ਟਰਾਲੀ ਖੇਤੀਬਾੜੀ ਸੰਬੰਧੀ ਵਿਕਾਊ ਸਾਧਨ ਤੋਂ ਇਲਾਵਾ, ਵਧੀਆ ਨਸਲ ਦੇ ਵਿਕਾਊ ਪਸ਼ੂਆਂ ਸੰਬੰਧੀ, ਬਾਸਮਤੀ ਝੋਨੇ ਦੇ ਰੇਟ ਸੰਬੰਧੀ, ਕਿਸਾਨੀ ਸੰਬੰਧਿਤ, ਪੰਜਾਬ ਦੇ ਮੌਸਮ ਨਾਲ ਸੰਬੰਧਿਤ ਜਾਣਕਾਰੀ, ਸ਼ੋਸ਼ਲ ਗਤੀਵਿਧੀਆਂ ਨਾਲ ਸੰਬੰਧਿਤ ਅਤੇ ਹੋਰ ਦੇਸ਼ ਨਾਲ ਜੁੜੀਆਂ ਖਬਰਾਂ ਆਦਿ ਵਗੈਰਾ ਤੋਂ ਇਲਾਵਾ ਹਰ ਪ੍ਰਕਾਰ ਦੀਆਂ ਵੀਡੀਓ ਤੁਹਾਡੇ ਲਈ ਲੈਕੇ ਆਉਂਦੇ ਹਾਂ ਜੋ ਕਿ ਤੁਸੀਂ ਸਾਡੇ ਚੈਨਲ SOCIAL HUB ਉੱਤੇ ਦੇਖ ਸਕਦੇ ਹੋਂ।


ਸਾਡੇ ਚੈਨਲ ਨੂੰ ਪਿਆਰ ਦੇਣ ਅਤੇ ਦੇਖਣ ਲਈ ਤੁਹਾਡਾ ਸਾਰੇ ਦਰਸ਼ਕ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜੀ।

teamworldlife@gmail.com

Thank you.


Social Hub

1 year ago | [YT] | 12

Social Hub

ਅੱਜ ਚੁਣਾਂਗੇ ਲੱਕੀ ਵਿਜੇਤਾ,ਦੇਖਦੇ ਆਂ ਕੌਣ ਬਣਦਾ ਅੱਜ ਦਾ Social winner

3 years ago | [YT] | 8

Social Hub

ਉਗੋਕੇ ਲੱਕੀ ਡਰਾਅ ਦਾ ਲਾਇਵ ਰਿਜ਼ਲਟ ਅੱਜ 15-11-2022 ਦਿਨ ਮੰਗਲਵਾਰ ਨੂੰ Youtube ਚੈਨਲ Social Hub ਤੇ ਦਿਖਾਇਆ ਜਾਵੇਗਾ Time 10-11am ਦੇ ਕਰੀਬ।
ਧੰਨਵਾਦ ਜੀ।

3 years ago | [YT] | 3

Social Hub

3 years ago | [YT] | 10

Social Hub

ਮੌਸਮ ਅਪਡੇਟ ਪੰਜਾਬ

ਮੌਸਮ ਦੀ ਤਾਜ਼ਾ ਅਪਡੇਟ ਅਨੁਸਾਰ ਪੰਜਾਬ ਵਿੱਚ
15 ਜੂਨ ਤੋਂ ਮਾਨਸੂਨ ਦਸਤਕ ਦੇਣ ਜਾ ਰਹੀ ਹੈ।

ਮੌਸਮ ਦੀ ਅਪਡੇਟ ਅਨੁਸਾਰ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ,
ਹੁਸ਼ਿਆਰਪੁਰ, ਪਠਾਨਕੋਟ, ਜਲੰਧਰ, ਕਪੂਰਥਲਾ, ਨਵਾਂਸ਼ਹਿਰ, ਲੁਧਿਆਣਾ, ਰੂਪਨਗਰ, ਫਾਜਿਲਕਾ ਚ ਭਾਰੀ, ਜਦਕਿ ਪੰਜਾਬ ਦੇ ਬਾਕੀ ਹਿੱਸਿਆਂ ਵਿਚ ਚ ਹਲਕੀ ਤੋਂ ਦਰਮਿਆਨੀ ਬਰਸਾਤ ਦੀ ਸੰਭਾਵਨਾ ਹੈ। 1-2 ਥਾਵਾਂ ਤੇ ਭਾਰੀ ਤੋਂ ਭਾਰੀ ਬਰਸਾਤ ਹੋਣ ਤੋਂ ਇਨਕਾਰ ਨਹੀਂ। ਬਰਸਾਤ ਦਾ ਇਹ ਮੌਸਮ ਰੁਕ-ਰੁਕ ਕੇ 16-17 ਜੂਨ ਤੱਕ ਜਾਰੀ ਰਹਿ ਸਕਦਾ ਹੈ।

15 ਜੂਨ,2021

4 years ago | [YT] | 16

Social Hub

5 years ago | [YT] | 29

Social Hub

5 years ago | [YT] | 36

Social Hub

5 years ago | [YT] | 46

Social Hub

ਕਿਸਾਨ ਅੰਦੋਲਨ ਤਾਜ਼ਾ ਅਪਡੇਟ

ਕਿਸਾਨਾਂ ਨੇ ਪ੍ਰੈਸ ਕਾਨਫਰੰਸ ਕਰ
ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤਾ ਅਲਟੀਮੇਟਮ
ਛੇਤੀ ਪਾਵੇ ਮੁੱਖ ਮੰਤਰੀ ਮਤਾ,ਨਹੀਂ ਤਾਂ ਕਿਸਾਨ ਘੇਰਨਗੇ ਕਾਂਗਰਸੀਆਂ ਲੀਡਰਾਂ ਦੇ ਘਰ।

07/10/2020

5 years ago | [YT] | 21

Social Hub

5 years ago | [YT] | 56