ᴡᴇʟᴄᴏᴍᴇ ᴛᴏ ᴅɪꜰꜰᴇʀᴇɴᴛ ᴠɪʙᴇ ❣️
Follow/Share
ɢʀᴀᴘʜɪᴄ ᴅᴇꜱɪɢɴᴇʀ
ᴅᴍ ꜰᴏʀ ᴇᴅɪᴛ
ᴠɪᴅᴇᴏꜱ_ᴘʜᴏᴛᴏꜱ
ਮੰਤਵ: ਖੁਸ਼ੀਆ ਬੀਜਣਾ ਹਾਸੇ ਉਗਾਉਣਾ 🌱🌝


Mani Telly

Wishing my amazing YouTube family a very Happy Lohri! 🔥 May the warmth of the bonfire and the sweetness of gur and rewari fill your lives with joy and prosperity. Thank you for being the brightest spark in my journey this year. Let’s burn away all the negatives and start fresh! 🍿✨"
‪@mani_telly‬

1 month ago | [YT] | 8

Mani Telly

MA SONG OUT NOW'
SINGER CHANNI SAAB
OFFICIAL MUSIC VIDEO BY MEE MANIEDITSPB65 ✅🙌

2 years ago | [YT] | 7

Mani Telly

like/comments/Share ਕਰੋ ਆਪਣਾ ਆਪਣਾ view ਜ਼ਰੂਰ

ਦੇਵੋ ਆਪਣੇ ਦੋਸਤਾ ਮਿੱਤਰਾ ਨਾਲ ਸਾਂਝਾ ਵੀ ਕਰੋ ਇਹ ਇੱਕ ਗੀਤ ਹੀ ਨਹੀਂ ਇਹ ਇੱਕ messege ਆ ਮੇਰੇ ਨੌਜਵਾਨ ਭਰਾਵਾਂ ਨੂੰ ਕੇ ਨਸ਼ੇ ਵਿੱਚ ਆਪਣੀ ਜ਼ਿੰਦਗੀ ਖ਼ਰਾਬ ਨਾ ਕਰੋ ਆਪਣੇ ਮਾਂ-ਬਾਪ ਬਾਰੇ ਸੋਚੋ ਆਪਣੇ ਪਰਿਵਾਰ ਬਾਰੇ ਸੋਚੋ ਇੱਕ ਨਿੱਕੀ ਜਿਹੀ ਕੋਸ਼ਿਸ਼ ਕੀਤੀ ਆਂ ਸ਼ਾਇਦ ਇਹ ਗੀਤ ਸੁਣ ਕੇ ਹੀ ਕਿਸੇ ਮਾਂ ਦਾ ਪੁੱਤ ਕਿਸੇ ਭੈਣ ਦਾ ਭਰਾ ਨਸ਼ੇ ਦੀ ਮਾੜੀ ਲੱਥ ਤੋਂ ਬਚ ਜਾਵੇ ਵੈਸੇ ਅਸੀਂ ਬਹੁਤ ਛੋਟਾ ਹਾਂ ਇਹਨਾਂ ਗੱਲਾਂ ਲਈ ਪਰ ਜਿੰਨੀ ਕੇ ਵੀ ਸਮਝ ਹੈ ਉਹਨਾਂ ਕੇ Messege ਦੇ ਰਹੇ ਆ ਆਪਣੇ ਭਰਾਵਾਂ ਨੂੰ ਇੱਕ ਵਾਰ YouTube link open ਕਰ ਕੇ ਜਰੂਰ ਸੁਣਿਓ !!!!

2 years ago | [YT] | 8