Bhupal Family Vlogs

ਇਹ ਚੈਨਲ ਪੰਜਾਬੀ ਵਿਦਿਆਰਥੀਆਂ, ਨੌਜਵਾਨਾਂ ਅਤੇ ਪਰਿਵਾਰਾਂ ਲਈ ਬਣਾਇਆ ਗਿਆ ਹੈ ਜੋ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਯੂਰਪ ਅਤੇ ਨਿਊਜ਼ੀਲੈਂਡ ਵਿੱਚ ਪੜ੍ਹਾਈ, ਕੰਮ ਅਤੇ PR ਦੀ ਯੋਜਨਾ ਬਣਾ ਰਹੇ ਹਨ।
ਇੱਥੇ ਤੁਹਾਨੂੰ ਸਹੀ ਇਮੀਗ੍ਰੇਸ਼ਨ ਜਾਣਕਾਰੀ, ਵੀਜ਼ਾ ਅੱਪਡੇਟ, PR ਰਣਨੀਤੀਆਂ, ਕਰੀਅਰ ਮਾਰਗਦਰਸ਼ਨ ਅਤੇ ਵਿਦੇਸ਼ਾਂ ਦੀ ਅਸਲ ਜ਼ਿੰਦਗੀ ਬਾਰੇ ਸਾਰਾ ਕੁਝ ਸਾਫ਼-ਸਪਸ਼ਟ ਪੰਜਾਬੀ ਵਿੱਚ ਮਿਲੇਗਾ।

This channel helps Punjabi students, youth and families plan their future in Canada, USA, Australia, Europe and New Zealand.
We share immigration updates, visa guidance, PR strategies, career planning and real life abroad — explained clearly in Punjabi.

Punjabi Immigration • Global Career • Life Abroad

punjabi immigration
canada pr punjabi
study abroad punjabi
work permit punjabi
canada immigration punjabi
australia immigration punjabi
usa immigration punjabi
europe study visa punjabi
overseas career punjabi
punjabi students abroad



Bhupal Family Vlogs

11 Feb 2026 ਤੋਂ Study & Work Permit ‘ਚ ਨਵੇਂ ਨਿਯਮ ਲਾਗੂ ਹੋ ਗਏ ਹਨ।
PAL ਸਿਸਟਮ ਵਿੱਚ ਵੀ ਬਦਲਾਅ।
1 PM ‘ਤੇ ਪੂਰੀ ਜਾਣਕਾਰੀ।

2 days ago | [YT] | 2

Bhupal Family Vlogs

IRCC 2026 Alert 🚨
Canada status expire? ਕੀ ਕਰਨਾ ਚਾਹੀਦਾ ਹੈ? Video ਆ ਗਈ ਹੈ 5 Steps ਨਾਲ।

4 days ago | [YT] | 1

Bhupal Family Vlogs

Ajj di video har Work Permit applicant lai zaroori aa. Officer ne jo likheya, oh tuhanu koi consultant nahi dassega.

6 days ago | [YT] | 2

Bhupal Family Vlogs

Canada Immigration 2026 ਵਾਲੀ ਨਵੀਂ ਵੀਡੀਓ ਜਿਨ੍ਹਾਂ ਨੇ ਨਹੀਂ ਦੇਖੀ, ਜ਼ਰੂਰ ਦੇਖੋ।
ਕੱਲ੍ਹ ਅਸੀਂ ਗੱਲ ਕਰਾਂਗੇ — ਇਹਨਾਂ ਬਦਲਾਵਾਂ ਦਾ ਫਾਇਦਾ ਤੁਸੀਂ ਕਿਵੇਂ ਲੈ ਸਕਦੇ ਹੋ।

2 weeks ago | [YT] | 3

Bhupal Family Vlogs

ਵਰਕ ਪਰਮਿਟ / PGWP ਸਮੱਸਿਆ ਫੇਸ ਕਰ ਰਹੇ ਹੋ? ਨਵੀਂ ਵੀਡੀਓ ਜ਼ਰੂਰ ਦੇਖੋ।
ਅਗਲੀ ਵੀਡੀਓ — PR ਉਡੀਕ ਵਾਲਿਆਂ ਲਈ।

2 weeks ago | [YT] | 1

Bhupal Family Vlogs

“2026 ch Canada work permit automatic nahi rahega…
Agent eh gal kabhi nahi dassda.
Today's full video – Must Watch
👇
https://youtu.be/d-n9drXlGR4?si=HPplf...

3 weeks ago | [YT] | 1

Bhupal Family Vlogs

🚨 ਕੈਨੇਡਾ 2025 ਇਮੀਗ੍ਰੇਸ਼ਨ ਡਾਟਾ ਡਰਾਉਣਾ… 2026 ਹੋਰ ਸਖ਼ਤ!
ਅੱਜ ਦੀ ਵੀਡੀਓ ਵਿੱਚ ਅਸੀਂ 2025 ਦੇ Visitor, Study ਅਤੇ Work Visa ਰਿਜੈਕਸ਼ਨ ਰੇਟ ਅਤੇ Backlog ਡਾਟਾ—ਖ਼ਾਸ ਕਰਕੇ ਪੰਜਾਬੀ ਐਪਲੀਕੈਂਟਸ ਲਈ—ਸਮਝਾਇਆ ਹੈ।
ਹੁਣ ਤੁਹਾਡੀ ਵਾਰੀ 👇
ਤੁਸੀਂ 2026 ਲਈ ਕਿਸ ਰਸਤੇ ‘ਤੇ ਜਾ ਰਹੇ ਹੋ?
Visitor
Study
Work
PR
Watch the full video and comment your choice.
https://youtu.be/I0UgnYjcZ-Q?si=edJTQ...

3 weeks ago | [YT] | 0

Bhupal Family Vlogs

🚨 BIG SHIFT IN 2026 🚨
ਕੈਨੇਡਾ ਦੀ Immigration ਹੁਣ ਸਾਫ਼ ਤੌਰ ‘ਤੇ Work First ਵੱਲ ਜਾਂਦੀ ਦਿਖ ਰਹੀ ਹੈ।
ਕੀ ਇਸਦਾ ਮਤਲਬ ਹੈ ਕਿ Students ਹੁਣ ਦੂਜੇ ਨੰਬਰ ‘ਤੇ ਆ ਗਏ?
ਨਵੀਂ ਵੀਡੀਓ ਵਿੱਚ ਪੂਰੀ Reality + Roadmap ਸਮਝਾਈ ਹੈ।
👉 ਤੁਹਾਡੀ ਰਾਏ ਕੀ ਹੈ?
WORK FIRST ਜਾਂ STUDY FIRST — Comment ਕਰਕੇ ਦੱਸੋ।

3 weeks ago | [YT] | 2

Bhupal Family Vlogs

🚨 Canada vs Australia 2026
Canada ਨੇ Students ਨੂੰ PGWP ‘ਚ ਰਾਹਤ ਦਿੱਤੀ ਹੈ — ਪਰ Australia ਹੋ ਗਿਆ ਹੈ ਹੋਰ ਸਖ਼ਤ।
ਤੁਹਾਡੀ ਪਹਿਲੀ ਪਸੰਦ ਕੀ ਹੈ?
CANADA ਜਾਂ AUSTRALIA — Comment ਕਰੋ 👇

4 weeks ago | [YT] | 1

Bhupal Family Vlogs

Canada ਦਾ ਨਵਾਂ ਐਲਾਨ:ਦੋਸਤੋ ਚਾਹੇ ਤੁਸੀਂ inside Canada ਹੋ, ਜਾਂ outside ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ important ਹੈ।

4 weeks ago | [YT] | 0