Daily Hukamnama Sahib

Daily Hukamnama Sahib | Ajj da Hukamnama Sahib | ਅੰਮ੍ਰਿਤ ਵੇਲੇ ਸੰਧਿਆ ਵੇਲੇ ਦਾ ਹੁਕਮਨਾਮਾ ਸਾਹਿਬ #hukamnama Hukamnama Amritsar today

👉 Daily Hukamnama Sahib 👈

ਜਰੂਰੀ ਸੂਚਨਾਂ - ਅਸੀਂ ਰੋਜ਼ਾਨਾ ਅਪਣੀ ਆਵਾਜ਼ ਵਿਚ ਸ੍ਰੀ ਹੁਕਮਨਾਮਾ ਸਾਹਿਬ ਅਪਲੋਡ ਕਰੀਦਾ ਹੈ ਜੀ ਹੁਕਮਨਾਮਾ ਸਾਹਿਬ ਪੜਨ ਵਾਲੇ ਸਿੰਘਾਂ ਦਾ ਨਾਮੁ ਥੰਮਬਨੇਲ ਵਿਚ ਲਿਖਿਆ ਜਾਂਦਾ ਹੈ
#sankatmochan #darbarsahib #livedarbarsahibamritsartoday #gurunanakdevji #gurbani #shanidev #shani_shadhesati #rahu #ketu #gurugobindsinghji #shrikrishna #ram #shabadkirtan #ShabadGurbani #ShabadKirtan #jaspreetbestrecords #Newshabad #bhaijujharsinghji
#hukamnamafromamritsartoday or #hukamnamadarbarsahib
#todayhukanama
#satnamsingh
#hukamnamasahib
#hukamnama
#today_hukamnama
#hukamnamatoday
#ajjdahukamnama
#hukamnamakatha
#Mukhwak
#DailyHukamnama

ਨੋਟ : ਇਸ ਚੈਨਲ ਤੇ ਕੋਈ ਵੀ ਧਾਰਮਿਕ ਪ੍ਰੋਗਰਾਮ ਲਾਈਵ ਕਰਵਾਉਣ ਅਤੇ ਕੋਈ ਵੀ ਮਹਾਂਪੁਰਸ਼ ਰਾਗੀ ਜੱਥਾ, ਢਾਡੀ ਜੱਥਾ ਆਪਣੀ ਕਥਾ ਕੀਰਤਨ ਅੱਪਲੋਡ ਕਰਨ ਲਈ ਸੰਪਰਕ ਕਰੋ ਜੀ

Thanks for watching
Satnam Singh
Mob.9680367870/9680367871
My other channel 👉@Satnam2517



Daily Hukamnama Sahib

Waheguru Ji Mehar Bnai Rakheyo ji Apne Bacheya te

2 weeks ago | [YT] | 1

Daily Hukamnama Sahib

Daily Hukamnama Sahib Ji

2 months ago | [YT] | 0

Daily Hukamnama Sahib

Daily Hukamnama Sahib Ji

3 months ago | [YT] | 4

Daily Hukamnama Sahib

Daily Hukamnama Sahib Ji

3 months ago | [YT] | 4

Daily Hukamnama Sahib

ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ ॥ ਗਾਵੈ ਕੋ ਦਾਤਿ ਜਾਣੈ ਨੀਸਾਣੁ ॥ ਗਾਵੈ ਕੋ ਗੁਣ ਵਡਿਆਈਆ ਚਾਰ ॥ ਗਾਵੈ ਕੋ ਵਿਦਿਆ ਵਿਖਮੁ ਵੀਚਾਰੁ ॥ ਗਾਵੈ ਕੋ ਸਾਜਿ ਕਰੇ ਤਨੁ ਖੇਹ ॥ ਗਾਵੈ ਕੋ ਜੀਅ ਲੈ ਫਿਰਿ ਦੇਹ ॥ ਗਾਵੈ ਕੋ ਜਾਪੈ ਦਿਸੈ ਦੂਰਿ ॥ ਗਾਵੈ ਕੋ ਵੇਖੈ ਹਾਦਰਾ ਹਦੂਰਿ ॥ ਕਥਨਾ ਕਥੀ ਨ ਆਵੈ ਤੋਟਿ ॥ ਕਥਿ ਕਥਿ ਕਥੀ ਕੋਟੀ ਕੋਟਿ ਕੋਟਿ ॥ ਦੇਦਾ ਦੇ ਲੈਦੇ ਥਕਿ ਪਾਹਿ ॥ ਜੁਗਾ ਜੁਗੰਤਰਿ ਖਾਹੀ ਖਾਹਿ ॥ ਹੁਕਮੀ ਹੁਕਮੁ ਚਲਾਏ ਰਾਹੁ ॥ ਨਾਨਕ ਵਿਗਸੈ ਵੇਪਰਵਾਹੁ ॥੩॥

4 months ago | [YT] | 3

Daily Hukamnama Sahib

ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ॥ ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ ॥ ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ ॥ ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ ॥ ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥ ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥੨॥

4 months ago | [YT] | 1

Daily Hukamnama Sahib

ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥ ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ॥ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ॥ ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥

4 months ago | [YT] | 1

Daily Hukamnama Sahib

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

॥ ਜਪੁ ॥

ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥

4 months ago | [YT] | 2

Daily Hukamnama Sahib

ਬਿਤੇ ਸਮੇਂ ਗਲਾ ਸੁਣ ਕੇ
ਗਲਾ ਸੁਣ ਕੇ ਰੋ ਪੈਂਦੇ ਸਾਂ
ਹੁਣ ਹਸਦੇ ਆ ਕੇਡੀ ਗੱਲ ਤੋਂ
ਇੰਝ ਗਲਾ ਸੁਣ ਕੇ ਰੋ ਪੈਂਦੇ ਸਾਂ

ਕਲ ਤਕ ਸੁਣੀ ਸੀ ਦੁਨੀਆ ਦੀ ਮੈ
ਤੇ ਦੁਨੀਆ ਮੈਨੂੰ ਸੁਆਂ ਕੇ ਗਈ
ਆਵਦੀ ਕਦਰ ਜਦੋਂ ਦੀ ਜਾਣੀ
ਸਭ ਦੀ ਕਦਰ ਹੀ ਦਿਲ ਤੋ ਗਈ

9 months ago | [YT] | 3

Daily Hukamnama Sahib

Dhan Dhan Dhan Sri Guru Nanak Dev Ji Maharaj Ji 🙏

11 months ago | [YT] | 33