Sach Kahoon Punjabi

ਦੇਸ਼ ਦੇ ਮੁੱਖ ਪੰਜਾਬੀ ਅਖਬਾਰਾਂ ’ਚ ਸ਼ਾਮਲ ਸੱਚ ਕਹੂੰ ਦੇ ‘ਪੰਜਾਬੀ’ ਯੂਟਿਊਬ ਚੈੱਨਲ ’ਤੇ ਤੁਹਾਡਾ ਸਵਾਗਤ ਹੈ। ਇਹ ਚੈੱਨਲ ਤੁਹਾਡੇ ਤੱਕ ਪਹੁੰਚਾਉਂਦਾ ਹੈ ਰਾਜਨੀਤੀ, ਟੈਕਨਾਲੋਜੀ, ਲਾਈਫਸਟਾਈਲ, ਖੇਡ, ਅਪਰਾਧ, ਅਰਥਵਿਵਸਥਾ ਅਤੇ ਸਮਾਜ ਭਲਾਈ ਆਦਿ ਨਾਲ ਜੁਡ਼ੀਆਂ ਜ਼ਰੂਰੀ ਖਬਰਾਂ।

"Sach Kahoon Punjabi" welcomes you on its dynamic YouTube channel, and it is a digital arm of national daily Punjabi newspaper 'Sach Kahoon'.

News Coverage: The channel comes up with extensive coverage on, spanning national to international news, humanitarian efforts, business, Politics, tech, crime and lifestyle.

Fact-Checking: Committed to truth, our team is Google News Initiative-trained, debunking misinformation effectively.

Network & Reach: With a robust online and offline network, the publication garners handsome viewership for its digital platforms, readership for its newspaper, respectively. It has a registered office in Noida & headquarters in Sirsa.

Empanelment: Publication is Empanelled with or Member of prominent media bodies like CBC-BOC, DIPR.



Sach Kahoon Punjabi

ਭਗਵਾਨ ਸ਼ਿਵ ਦੀ ਆਰਾਧਨਾ ਨੂੰ ਸਮਰਪਿਤ, ਪਾਵਨ ਤਿਉਹਾਰ ਮਹਾਸ਼ਿਵਰਾਤਰੀ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ।

18 hours ago | [YT] | 849

Sach Kahoon Punjabi

सेवा, करुणा और शांति के उपासक, सिख धर्म के सातवें गुरु श्री गुरु हर राय जी के पावन प्रकाश पर्व पर हार्दिक शुभकामनाएं !



#sachkahoon

2 weeks ago | [YT] | 1,656

Sach Kahoon Punjabi

समस्त देशवासियों को गणतंत्र दिवस की हार्दिक शुभकामनाएं।
#RepublicDay #sachkahoonpunabi

2 weeks ago | [YT] | 1,330

Sach Kahoon Punjabi

ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਦਿਹਾੜੇ ਦੀ ਲੱਖ ਲੱਖ ਵਧਾਈਆਂ

3 weeks ago | [YT] | 1,843

Sach Kahoon Punjabi

ਬਹਾਰਾਂ ਦੇ ਤਿਉਹਾਰ 'ਬਸੰਤ ਪੰਚਮੀ' ਦੀਆਂ ਸਾਰਿਆਂ ਨੂੰ ਲੱਖ-ਲੱਖ ਵਧਾਈਆਂ। ਮਾਂ ਸਰਸਵਤੀ ਦੀ ਕਿਰਪਾ ਨਾਲ ਸਭ ਦੀ ਜ਼ਿੰਦਗੀ ਵਿੱਚ ਬਸੰਤ ਰੁੱਤ 'ਚ ਖਿੜੇ ਹੋਏ ਫ਼ੁੱਲਾਂ ਵਰਗੀ ਖੁਸ਼ਹਾਲੀ ਤੇ ਰੌਣਕ ਆਵੇ।

3 weeks ago | [YT] | 1,210

Sach Kahoon Punjabi

ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੇ 25ਵੇਂ ਸਥਾਪਨਾ ਦਿਵਸ ਦੀ ਮੁਬਾਰਕਾਦ

3 weeks ago | [YT] | 1,757

Sach Kahoon Punjabi

3 weeks ago | [YT] | 1,592

Sach Kahoon Punjabi

ਭਾਰਤ ਦਾ ਸਭ ਤੋਂ ਵੱਡਾ ਮਾਰੂਥਲ ਕਿਹੜਾ ਹੈ? 🇮🇳🌵

3 weeks ago | [YT] | 125

Sach Kahoon Punjabi

ਮਕਰ ਸੰਕ੍ਰਾਂਤੀ ਦੇ ਤਿਉਹਾਰ ਦੀਆਂ ਸਮੂਹ ਦੇਸ਼ਵਾਸੀਆਂ ਨੂੰ ਬਹੁਤ ਮੁਬਾਰਕਾਂ। ਸੱਚ ਕਹੂੰ ਅਦਾਰਾ ਕਾਮਨਾ ਕਰਦਾ ਹੈ ਕਿ ਕੌਮੀ ਏਕਤਾ ਦੇ ਰੰਗ 'ਚ ਰੰਗਿਆ ਇਹ ਤਿਉਹਾਰ ਸਾਡੇ ਦੇਸ਼ ਅਤੇ ਸਾਰੇ ਭਾਰਤਵਾਸੀਆਂ ਲਈ ਬੇਅੰਤ ਤਰੱਕੀ ਅਤੇ ਖ਼ੁਸ਼ਹਾਲੀ ਲੈ ਕੇ ਆਵੇ।
#sachkahoonpunjabi

1 month ago | [YT] | 1,014