ਸਤਿ ਸ੍ਰੀ ਅਕਾਲ ਦੋਸਤੋ,
ਸਵਾਗਤ ਹੈ ਤੁਹਾਡਾ ਸਾਡੇ ਯੂਟਿਊਬ ਚੈਨਲ Brar Barbari Goat Farm 'ਤੇ।
ਇਸ ਚੈਨਲ ਰਾਹੀਂ ਅਸੀਂ ਤੁਹਾਨੂੰ ਬੱਕਰੀ ਪਾਲਣ (Goat Farming) ਬਾਰੇ ਸਹੀ ਅਤੇ ਪੂਰੀ ਜਾਣਕਾਰੀ ਦਿੰਦੇ ਹਾਂ। ਸਾਡੇ ਕੋਲ ਖ਼ਾਸ ਤੌਰ 'ਤੇ ਬਰਬਰੀ (Barbari) ਨਸਲ ਦੀਆਂ ਬੱਕਰੀਆਂ ਦਾ ਕੰਮ ਹੈ। ਅਸੀਂ ਤੁਹਾਨੂੰ ਮੰਡੀਆਂ ਦੇ ਤਾਜ਼ਾ ਭਾਅ, ਜਾਨਵਰਾਂ ਦੀ ਸਾਂਭ-ਸੰਭਾਲ, ਖ਼ੁਰਾਕ ਅਤੇ ਬੀਮਾਰੀਆਂ ਦੇ ਇਲਾਜ ਬਾਰੇ ਜਾਣਕਾਰੀ ਸਾਂਝੀ ਕਰਦੇ ਹਾਂ।
ਸਾਡੇ ਕੋਲ ਚੈਂਪੀਅਨ ਬਰਬਰੀ ਬ੍ਰੀਡਰ "ਪੋਰਸ" (Pors) ਸਟੱਡ ਸਰਵਿਸ ਲਈ ਉਪਲਬਧ ਹੈ।
ਸਾਡੀ ਡਿਟੇਲ:
🏠 ਫਾਰਮ: ਬਰਾੜ ਬਰਬਰੀ ਗੋਟ ਫਾਰਮ
📍 ਲੋਕੇਸ਼ਨ: ਪਿੰਡ ਕਾਉਣੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ (ਪੰਜਾਬ)
📞 ਸੰਪਰਕ: 75082-54115
ਬੱਕਰੀ ਪਾਲਣ ਨਾਲ ਜੁੜੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ Subscribe ਜ਼ਰੂਰ ਕਰੋ। ਧੰਨਵਾਦ।
Brar Barbari Goat Farm
"ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ! 🙏
ਅੱਜ ਸੇਲ ਲਈ ਬਹੁਤ ਹੀ ਚੰਗੀ ਨਸਲ ਦੀ HF ਵੈਹੜ ਲੈ ਕੇ ਆਏ ਹਾਂ। ਵੈਹੜ ਦੀ ਕੁਆਲਿਟੀ ਅਤੇ ਮਿਲਕਿੰਗ ਲਾਈਨ ਬਹੁਤ ਸ਼ਾਨਦਾਰ ਹੈ।
✅ ਸੂਆ: ਪਹਿਲਾ ਸੂਆ (First Calving)
✅ ਮਾਂ ਦਾ ਰਿਕਾਰਡ: 25-26 ਕਿੱਲੋ ਦੁੱਧ (Milk Record)
✅ ਸੂਣ ਦਾ ਸਮਾਂ: 5-6 ਦਿਨ ਬਾਕੀ ਰਹਿੰਦੇ ਨੇ (Ready to Calve)
✅ ਬਣਤਰ: ਸਾਫ਼-ਸੁਥਰਾ ਅੱਡਰ (Udder) ਅਤੇ ਉੱਚਾ ਲੰਬਾ ਕੱਦ-ਕਾਠ।
ਜਿਹੜੇ ਵੀਰ ਆਪਣੇ ਡੇਅਰੀ ਫਾਰਮ ਲਈ ਚੰਗੀ ਵੈਹੜ ਲੱਭ ਰਹੇ ਹਨ, ਉਹ ਜਲਦੀ ਸੰਪਰਕ ਕਰਨ।
📞 ਸੰਪਰਕ: 9417979992
📍 ਲੋਕੇਸ਼ਨ: ਪਿੰਡ ਕਾਉਣੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।
#HFCow #DairyFarming #CowSale #PashuMandi #HFHeifer #SandeepBrar #BrarBarbariFarm #PunjabFarming #CowVideo #Livestock #DairyFarm
2 days ago | [YT] | 1
View 0 replies
Brar Barbari Goat Farm
"ਸਤਿ ਸ੍ਰੀ ਅਕਾਲ ਵੀਰੋ! 🙏
ਬੱਕਰੀਆਂ ਦੀਆਂ ਮਿੰਗਣਾਂ ਵਾਲੀ ਦੇਸੀ ਖਾਦ ਦਾ ਕਮਾਲ ਦੇਖੋ! 🐐 ਘਰ ਦੀ ਕਿਆਰੀ ਵਿੱਚ ਲੱਗੀਆਂ ਤਾਜ਼ੀਆਂ ਤੇ ਆਰਗੈਨਿਕ ਸਬਜ਼ੀਆਂ—ਬਰੋਕਲੀ, ਗਾਜਰਾਂ, ਟਮਾਟਰ, ਲਸਣ ਤੇ ਗੰਢੇ। 🥦🍅🥕
ਸ਼ੁੱਧ ਖਾਓ ਤੇ ਤੰਦਰੁਸਤ ਰਹੋ। ਕਿਵੇਂ ਲੱਗੀ ਫਿਰ ਆਪਣੀ ਮਿਹਨਤ? ਕਮੈਂਟ ਵਿੱਚ ਜ਼ਰੂਰ ਦੱਸਿਓ। 👇"
1 week ago | [YT] | 10
View 2 replies
Brar Barbari Goat Farm
"ਕਣਕ-ਝੋਨਾ ਛੱਡੋ, ਆਪਣੀ ਕਿਸਮਤ ਬਦਲੋ! ਪਰਸੋਂ ਸਵੇਰੇ 4 ਵਜੇ ਦੇਖੋ ਔਰਗੈਨਿਕ ਖੇਤੀ ਦਾ ਪੂਰਾ ਸੱਚ। ਅਜਿਹੀ ਵੀਡੀਓ ਪਹਿਲਾਂ ਕਦੇ ਨਹੀਂ ਦੇਖੀ ਹੋਣੀ। Stay Tuned! 🥦🎬"
ਪਰਸੋਂ ਸਵੇਰੇ ਇੱਕ ਬਹੁਤ ਹੀ ਖਾਸ ਵੀਡੀਓ ਆ ਰਹੀ ਹੈ—ਸਿੱਧਾ ਖੇਤ ਦੀ ਵੱਟ 'ਤੇ ਬੈਠ ਕੇ ਕੀਤੀਆਂ ਖਰੀਆਂ ਗੱਲਾਂ। ਤਿਆਰ ਹੋ ਫਿਰ?"
ਕੁਮੈਂਟ ਕਰ ਕੇ ਦੱਸੋ ਵੀਡੀਓ ਦਾ ਇੰਤਜਾਰ ਕਰੋਗੇ ਜਾਂ ਨਹੀਂ
2 weeks ago | [YT] | 7
View 0 replies
Brar Barbari Goat Farm
"ਸਤਿ ਸ੍ਰੀ ਅਕਾਲ ਵੀਰੋ! 🐐🌾
ਕੀ ਤੁਸੀਂ ਵੀ ਕਣਕ-ਝੋਨੇ ਦੇ ਚੱਕਰ ਵਿੱਚੋਂ ਨਿਕਲ ਕੇ ਸਬਜ਼ੀਆਂ ਦੀ ਖੇਤੀ (Organic Farming) ਤੋਂ ਲੱਖਾਂ ਦੀ ਕਮਾਈ ਕਰਨਾ ਚਾਹੁੰਦੇ ਹੋ?
ਪਰਸੋਂ ਸਵੇਰੇ ਇੱਕ ਬਹੁਤ ਹੀ ਖਾਸ ਵੀਡੀਓ ਆ ਰਹੀ ਹੈ—ਸਿੱਧਾ ਖੇਤ ਦੀ ਵੱਟ 'ਤੇ ਬੈਠ ਕੇ ਕੀਤੀਆਂ ਖਰੀਆਂ ਗੱਲਾਂ। ਤਿਆਰ ਹੋ ਫਿਰ?"
2 weeks ago | [YT] | 2
View 0 replies
Brar Barbari Goat Farm
"ਠੀਕ 4 ਵਜੇ ਮੌੜ ਮੰਡੀ ਦੀ ਬਹੁਤ ਹੀ ਖਾਸ ਵੀਡੀਓ ਆ ਰਹੀ ਹੈ—ਨੀਰੇ ਤੋਂ ਲੈ ਕੇ ਕੁੱਤਿਆਂ ਤੱਕ ਸਭ ਜਾਣਕਾਰੀ ਮਿਲੇਗੀ! ਤਿਆਰ ਰਹੋ।"
2 weeks ago | [YT] | 15
View 0 replies
Brar Barbari Goat Farm
ਝੋਨਾ ਕੱਟਣ ਵਾਲੀ ਕੰਬਾਈਨ ਮਸ਼ੀਨ 🌾🚜
ਬਹੁਤ ਹੀ ਸਾਫ਼ ਅਤੇ ਵਧੀਆ ਕੰਡੀਸ਼ਨ ਵਿੱਚ ਮਸ਼ੀਨ ਵਿਕਾਊ ਹੈ। ਸਾਰਾ ਕੰਮ ਓਕੇ ਹੈ, ਲੈਣ ਵਾਲਾ ਵੀਰ ਸਿੱਧਾ ਸੰਪਰਕ ਕਰ ਸਕਦਾ ਹੈ 9417064323
ਪਿੰਡ ਦੋਦਾ ਜ਼ਿਲਾ ਸ਼੍ਰੀ ਮੁਕਤਸਰ ਸਾਹਿਬ |
#CombineForSale #MachineWikaau #PaddyHarvester #AgricultureMachinery #PunjabFarming #KhetiBadi #OldMachinery #SandeepGoatFarm #MuktsarSahib #FarmingEquipments #KisanLife
2 weeks ago | [YT] | 3
View 0 replies
Brar Barbari Goat Farm
"ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ! 🙏
ਅੱਜ ਆਪਣੇ ਫਾਰਮ ਦੀ ਇਸ ਖੂਬਸੂਰਤ ਬੱਕਰੀ ਦੀ ਕੁਆਲਿਟੀ ਦੇਖ ਕੇ ਦੱਸਿਓ ਕਿਵੇਂ ਦੀ ਲੱਗੀ? ✨🐐
ਸ਼ਾਮ ਨੂੰ 4 ਵਜੇ ਇੱਕ ਬਹੁਤ ਹੀ ਖਾਸ ਵੀਡੀਓ ਆ ਰਹੀ ਹੈ, ਜਿਸ ਵਿੱਚ ਅਸੀਂ ਦੱਸਾਂਗੇ ਕਿ ਕਿਵੇਂ ਤੁਸੀਂ ਬਿਨਾਂ ਲੱਖਾਂ ਰੁਪਏ ਫਸਾਏ, ਸਿਰਫ 2 ਬੱਕਰੀਆਂ ਨਾਲ ਆਪਣਾ ਕੰਮ ਸ਼ੁਰੂ ਕਰ ਸਕਦੇ ਹੋ। ਦੇਖਣਾ ਨਾ ਭੁੱਲਣਾ!
2 weeks ago | [YT] | 10
View 2 replies
Brar Barbari Goat Farm
"ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ! 🙏 ਅਗਲੀ ਵੀਡੀਓ ਵਿੱਚ ਤੁਸੀਂ ਕਿਹੜੀ ਜਾਣਕਾਰੀ ਦੇਖਣੀ ਚਾਹੁੰਦੇ ਹੋ? ਆਪਣੀ ਰਾਏ ਵੋਟ ਪਾ ਕੇ ਜ਼ਰੂਰ ਦਿਓ ਤਾਂ ਜੋ ਅਸੀਂ ਤੁਹਾਡੀ ਪਸੰਦ ਦੀ ਵੀਡੀਓ ਲੈ ਕੇ ਆ ਸਕੀਏ। 👇"
2 weeks ago | [YT] | 2
View 2 replies
Brar Barbari Goat Farm
ਸੂਰੇਵਾਲਾ ਸ਼ੋਅ ਮੁਕਾਬਲੇ ਵਿੱਚ 2 ਨੰਬਰ ਤੇ ਆਇਆ ਚਿੱਟੀਆ ਅੱਖਾ ਦਾ ਬਰਬਰੀ ਬੱਕਰਾ ਗੱਬਰ ਇਸ ਬੱਕਰੇ ਦੀ ਮਾਂ ਵੀ ਦੁੱਧ ਦੇ ਰਿਕਾਰਡ ਵਿੱਚ ਰਹੀ ਸੀ ਚੈਂਪੀਅਨ ਪਿੰਡ ਆਸਾ ਬੁੱਟਰ ਜ਼ਿਲਾ ਸ਼੍ਰੀ ਮੁਕਤਸਰ ਸਾਹਿਬ ਮੋਬਾਈਲ ਨੰਬਰ 70879-93855
1 month ago | [YT] | 19
View 0 replies