Punjabi Shabad ਪੰਜਾਬੀ ਸ਼ਬਦ

ਇਸ ਸਟੇਟਸ ਨੂੰ ਪ੍ਰਾਪਤ ਕਰਨ ਲਈ ਸਾਡੇ ਚੈਨਲਾਂ ਨੂੰ ਸਬਸਕ੍ਰਾਈਬ ਕਰੋ।

ਟੈਲੀਗ੍ਰਾਮ ਪੇਜ ਨੂੰ ਫੋਲੋ ਕਰੋ।

link:-t.me/+zm--Qw6f_dRmOGVl

Facebook page
Link:-www.facebook.com/profile.php?id=100094507462738&am…

ਜਿਸ ਵੀ ਵੀਡੀਓ ਦਾ ਸਟੇਟਸ ਨੂੰ ਪ੍ਰਾਪਤ ਕਰਨ ਉਸ ਦਾ ਸਕਰੀਨ shot ਸੈਂਡ ਕਰੇ।

ਆਪਣੀ ਖੁਦ ਦੀ ਆਵਾਜ਼ ਚ ਸਟੇਟਸ ਪ੍ਰਾਪਤ ਕਰਨ ਲਈ ਸਾਨੂੰ ਆਪਣੀ ਖੁਦ ਆਵਾਜ਼ ਰਿਕਾਰਡ ਕਰਕੇ ਸੈਂਡ ਕਰੋ ਨਾਲੇ lyrics ਸੈਂਡ ਕਰੋ।
Punnabi shabad channel welcome friend #waheguru, #sikhism, #kirtan, #wmk, #punjabi, #waheguruji, #sridarbarsahib, #bandgi, #khalistancommandoforce, #khalistan, #darbarsahibji, #guru, #harmandarsahib, #harmandirsahib, #wahegurumeharkare, #dhangururamdasji, #khalistani, #damdamitaksal, #santjarnailsinghji, #khadku, #gurbani, #bhindranwale, #darbarsahib, #religion, #harimandarsahib, #khalistanzindabad, #ak47, #raajkregakhalsa, #sikh, #akalpurakh #punjabishabad
#ਪੰਜਾਬੀ #punjab made #soch
#ਪੰਜਾਬੀਸ਼ਬਾਦ #josh #armaanmalik #fitnasjim #punjabialfaaz #motivational #bestmotivation


Punjabi Shabad ਪੰਜਾਬੀ ਸ਼ਬਦ

ਬਾਈ ਸਰਕਾਰ ਗਾਰੰਟੀ ਨੀ ਵਾਰੰਟੀ ਕਹਿੰਦਿਆਂ ਨੇ ਸੁਣਨ ਵਾਲਿਆਂ ਨੂੰ ਗਾਰੰਟੀ ਲੱਗਦੀ ਆ,

"ਵਾਰੰਟੀ ਅਤੇ ਗਾਰੰਟੀ" ਦਾ ਕੀ ਅਰਥ ਹੈ?
ਆਮ ਤੌਰ 'ਤੇ, "ਗਾਰੰਟੀ" ਅਤੇ "ਵਾਰੰਟੀ" ਵਿਚਲਾ ਅੰਤਰ ਇਸ ਤਰ੍ਹਾਂ ਲੱਗਦਾ ਹੈ: · ਗਾਰੰਟੀ ਦਾ ਮਤਲਬ ਹੈ ਮੁਫਤ ਵਿਚ ਬਦਲਣਾ, ਜਦੋਂ ਕਿ ਵਾਰੰਟੀ ਦਾ ਮਤਲਬ ਹੈ ਗਾਹਕ ਨੂੰ ਖਰਚੇ ਦਾ ਕਾਰਨ ਬਦਲਣਾ,ਗਰੰਟੀ ਪੁਰਜ਼ਿਆਂ ਦੀ ਬਦਲੀ ਨੂੰ ਦਰਸਾਉਂਦੀ ਹੈ, ਪਰ ਵਾਰੰਟੀ ਉਤਪਾਦਾਂ ਦੀ ਮੁਰੰਮਤ ਨੂੰ ਦਰਸਾਉਂਦੀ ਹੈ
ਹਰ ਕੰਮ ਵਾਰੇ ਬੋਲ ਤਾਂ ਦਿੰਦੇ ਨੇ ਹੋਵੇ ਨਾ ਹੋਵੇ।"ਵਾਰੰਟੀ ਆ ਸਰਕਾਰ ਦੀ"😂😂

2 years ago | [YT] | 1

Punjabi Shabad ਪੰਜਾਬੀ ਸ਼ਬਦ

guru nanak dev ji marriage date 2023

2 years ago | [YT] | 17

Punjabi Shabad ਪੰਜਾਬੀ ਸ਼ਬਦ

ਐਨਾ-ਸ਼ਬਦਾਂ-ਦੇ-ਕਿ-ਅਰਥ-ਹੈ। ਆਪਣੇ ਕਮੈਂਟ ਵਿੱਚ ਆਪਣੇ ਵਿਚਾਰ ਦੱਸੋ

ਇੱਟ ਨਾਲ ਇੱਟ ਖੜਕਾਉਣੀ:-

ਇੱਟ-ਕੁੱਤੇ ਦਾ ਵੇਰ ਹੋਣਾ:-

2 years ago | [YT] | 0

Punjabi Shabad ਪੰਜਾਬੀ ਸ਼ਬਦ

ਚਰਖੜੀਆਂ ਤੇ ਚਾੜ੍ਹ ਕੇ ਸ਼ਹੀਦ ਕੀਤੇ ਪਿਉ ਪੁੱਤ ਭਾਈ ਸੁਬੇਗ ਸਿੰਘ ਭਾਈ ਸ਼ਾਹਬਾਜ਼ ਸਿੰਘ

ਇਹ ਵੀਡੀਓ ਸ਼ਾਮ ਨੂੰ 6 ਵੱਜੇ ਆ ਰਹੀ ਆ ਜੀ

2 years ago | [YT] | 16

Punjabi Shabad ਪੰਜਾਬੀ ਸ਼ਬਦ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੁੱਲ ਕਿੰਨੇ ਅੰਗ ਹਨ ?

2 years ago | [YT] | 0

Punjabi Shabad ਪੰਜਾਬੀ ਸ਼ਬਦ

ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੀਆਂ ਵਾਰਾਂ ਹਨ ?

2 years ago | [YT] | 3

Punjabi Shabad ਪੰਜਾਬੀ ਸ਼ਬਦ

ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿੰਨੇ ਰਾਗ ਹਨ ?

2 years ago | [YT] | 2

Punjabi Shabad ਪੰਜਾਬੀ ਸ਼ਬਦ

ਦਰਬਾਰ ਸਾਹਿਬ ਦੇ ਸਭ ਤੋਂ ਪਹਿਲੇ ਗ੍ਰੰਥੀ ਕਿਹੜੇ ਸਨ ?

2 years ago | [YT] | 3

Punjabi Shabad ਪੰਜਾਬੀ ਸ਼ਬਦ

ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿੰਨ੍ਹੇ ਗੁਰੂਆਂ ਦੀ ਬਾਣੀ ਹੈ ?

2 years ago | [YT] | 0

Punjabi Shabad ਪੰਜਾਬੀ ਸ਼ਬਦ

ਇਕ ਸਿੱਖ ਦੂਜੇ ਸਿੱਖ ਨੂੰ ਮਿਲਣ ਲੱਗਿਆ ਕਿ ਸੰਬੋਧਨ ਕਰਦਾ ਹੈ ?

2 years ago | [YT] | 6