Nayara khalsa

ਗੁਰਦੁਆਰਾ ਦਮਦਮਾ ਸਾਹਿਬ ਵਿਖੇ ਸਲਾਨਾ ਜੋੜ ਮੇਲੇ ਦਾ ਸਿੱਧਾ ਪ੍ਰਸਾਰਣ Nayara Khalsa Channel 'ਤੇ ਸਵੇਰੇ 11:30 ਵਜੇ ਹੋਵੇਗਾ।

1 day ago | [YT] | 27

Nayara khalsa

Waheguru Ji Ka Khalsa
Waheguru Ji Ki Fateh 🙏🏻
11 February 2026
Heartiest greetings to all the Sangat on the sacred occasion of
Parkash Purab of Sahibzada Ajit Singh Ji.
Sahibzada Ajit Singh Ji’s bravery and martyrdom continue to inspire us with courage, faith, and unwavering commitment to righteousness. On this holy day, let us bow in respect and strive to follow the path of dedication and sacrifice shown by him.
May Waheguru bless everyone with strength and grace. 🙏🏻✨
#SahibzadaAjitSinghJi
#ParkashPurab
#Khalsa
#Waheguru
#SikhHistory
#Gurbani
#KhalsaPanth

4 days ago | [YT] | 57

Nayara khalsa

ਤਪ ਅਸਥਾਨ ਧੰਨ ਧੰਨ ਡੇਰਾ ਬਾਬਾ ਰਾਜਪਾਲ ਸਾਹਿਬ, ਖਡੂਰ ਸਾਹਿਬ ਤੋਂ ਸਲਾਨਾ ਬਰਸੀ ਸਮਾਗਮ ਦਾ ਸਿੱਧਾ ਪ੍ਰਸਾਰਣ |10 February 2026
ਇਸ ਲਿੰਕ ਤੇ ਤੁਸੀਂ Live ਦੇਖ ਸਕਦੇ ਹੋ।
youtube.com/live/KYbKb7rDp2g?si=rTSjdJufBpIjaZHF

5 days ago | [YT] | 28

Nayara khalsa

🙏 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ 🙏
ਅੱਜ ਸ਼ਾਮ ਰਹਿਰਾਸ ਸਾਹਿਬ ਜੀ ਦਾ ਪਾਠ LIVE
ਗੁਰਬਾਣੀ ਨਾਲ ਆਪਣੀ ਸ਼ਾਮ ਨੂੰ ਸ਼ਾਂਤੀ ਅਤੇ ਸਕੂਨ ਦਿਓ 🕯️
📿 ਰਹਿਰਾਸ ਸਾਹਿਬ
🔴 LIVE ਗੁਰਬਾਣੀ
📅 8 ਫਰਵਰੀ 2026
ਸੰਗਤ ਜੀ, ਕਿਰਪਾ ਕਰਕੇ LIVE ਵਿੱਚ ਜੁੜੋ, ਲਾਈਕ ਤੇ ਸ਼ੇਅਰ ਕਰੋ 🙏
ਵਾਹਿਗੁਰੂ ਜੀ ਸਭ ਤੇ ਮੇਹਰ ਕਰਨ 🌸

1 week ago | [YT] | 15

Nayara khalsa

Waheguru ji ka Khalsa Waheguru ji ki fateh
ਇਸ ਲਿੰਕ ਤੇ ਕਲਿੱਕ ਕਰਕੇ ਤੁਸੀਂ ਦੇਖ ਸਕਦੇ ਹੋ।youtube.com/live/jj6Ip41KvZg?si=UnbUrpk1LUJGm9j5
ਗੁਰਦੁਆਰਾ ਤਪਿਆਣਾ ਸਾਹਿਬ,ਖਡੂਰ ਸਾਹਿਬ ਤੋਂ ਸਿਮਰਨ ਅਭਿਆਸ ਸਮਾਗਮ ਦਾ ਸਿੱਧਾ ਪ੍ਰਸਾਰਣ ਸਵੇਰ 10:00 ਵਜੇ Nayara Khalsa ਤੇ ਦੇਖੋ ਜੀ।

1 week ago (edited) | [YT] | 18

Nayara khalsa

ਸੰਗਤ ਜੀ ਸਿਮਰਨ ਅਭਿਆਸ ਸਮਾਗਮ ਦਾ ਸਿੱਧਾ ਪ੍ਰਸਾਰਣ 🙏 YouTube ਦੇ Nayara Khalsa Channel ਤੇ ਦੇਖ ਸਕਦੇ ਹੋ।
📅 ਮਿਤੀ: 8 ਫਰਵਰੀ 2026
📍 ਸਥਾਨ: ਗੁਰਦੁਆਰਾ ਸ੍ਰੀ ਤਪਿਆਣਾ ਸਾਹਿਬ
ਸੰਗਤ ਜੀ ਕਿਰਪਾ ਕਰਕੇ 🔔 ਨੋਟੀਫਿਕੇਸ਼ਨ ON ਕਰੋ 👍 Live ਨੂੰ LIKE ਕਰੋ📤 ਵੱਧ ਤੋਂ ਵੱਧ SHARE ਕਰੋ ਤਾਂ ਜੋ ਗੁਰਬਾਣੀ ਦੀ ਸੇਵਾ ਹਰ ਇੱਕ ਤੱਕ ਪਹੁੰਚ ਸਕੇ।
ਵਾਹਿਗੁਰੂ ਜੀ 🙏

1 week ago | [YT] | 28

Nayara khalsa

ਗੁਰਬਾਣੀ ਕੀਰਤਨ ਅਤੇ ਰਹਿਰਾਸ ਸਾਹਿਬ ਦਾ ਪਾਠ ਸੁਣਨ ਲਈ ਇਸ ਨੀਲੇ ਰੰਗ ਦੇ ਲਿੰਕ ਨੂੰ ਕਲਿੱਕ ਕਰੋ ਜੀ।youtube.com/live/Lu9SfnFdSmo?si=CqERVSpixAqKv0WU
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, 🙏🏻

1 week ago | [YT] | 34

Nayara khalsa

ਭਗਤ ਰਵਿਦਾਸ ਜੀ ਦੇ 649 ਨੇਂ ਪ੍ਰਕਾਸ਼ ਪੁਰਬ ਦੀਆਂ YouTube ਚੈਨਲ Nayara Khalsa ਵੱਲੋਂ ਲੱਖ ਲੱਖ ਮੁਬਾਰਕਾਂ।

2 weeks ago | [YT] | 36

Nayara khalsa

ਸ਼੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੀ ਅਪਾਰ ਕਿਰਪਾ ਨਾਲ 🙏
ਦਇਆ, ਸੇਵਾ ਅਤੇ ਪ੍ਰੇਮ ਦੇ ਸਰੂਪ ਸੱਤਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੀ ਪਵਿੱਤਰ ਯਾਦ ਨੂੰ ਸਮਰਪਿਤ ਇਹ ਭਗਤੀਮਈ ਪੋਸਟ।
ਗੁਰੂ ਸਾਹਿਬ ਦੀ ਬਾਣੀ ਅਤੇ ਜੀਵਨ ਸਾਨੂੰ
🌸 ਦਇਆ
🌸 ਨਿਮਰਤਾ
🌸 ਸਭ ਜੀਵਾਂ ਨਾਲ ਪ੍ਰੇਮ
ਦਾ ਪਾਠ ਪੜ੍ਹਾਉਂਦਾ ਹੈ।
ਇਸ ਪਵਿੱਤਰ ਸੰਗਤ ਨੂੰ ਵਧ ਤੋਂ ਵਧ ਸਾਂਝਾ ਕਰੋ ਅਤੇ ਗੁਰੂ ਕਿਰਪਾ ਦੇ ਭਾਗੀ ਬਣੋ।

2 weeks ago | [YT] | 54

Nayara khalsa

ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ YouTube ਦੇ Nayara Khalsa ਚੈਨਲ ਵਾਲਿਆਂ ਨੂੰ ਸਨਮਾਨਿਤ ਕਰਦੇ ਹੋਏ।
💐youtube.com/live/QygJyXJawFk?si=XSrSy90-fOXRi4PU🙏
ਨਿਰਮਲ ਆਸ਼ਰਮ, ਅੰਦਰਲਾ ਗੁਰਦੁਆਰਾ, ਫਤਿਹਾਬਾਦ।
#GurmatSamagam
#GurmatSamagamLive

2 weeks ago (edited) | [YT] | 55