Spiritual Punjabi Talks

ਦੋਸਤੋ ਇਹ ਪਲੇਟਫਾਰਮ ਇੱਕ ਕੋਸ਼ਿਸ਼ ਹੈ,ਮੇਰੇ ਗੁਰੂ ਦੇ ਦਿਖਾਏ ਮਾਰਗ ਤੇ ਚੱਲਣ ਦੀ, ਜੋ ਸਿਖਾਉਂਦਾ ਹੈ ਕਿ
ਜਤੋ ਮੱਤ - ਤਥੋ ਪਥ**ਭਾਵ ਜਿਸ ਦੀ ਜਿਹੀ ਮਤ ਹੈ, ਓਸ ਦਾ ਰਾਸਤਾ ਉਹੋ ਜਿਹਾ ਹੋਵੇਗਾ,ਇਸ ਲਈ ਸਭ ਨੂੰ ਸਵੀਕਾਰ ਭਾਵ ਨਾਲ ਵੇਖੋ, ਇਥੇ ਅਸੀਂ ਸਭ ਦਾ ਸਵਾਗਤ ਕਰਦੇ ਹਾਂ,ਤੁਸੀ ਆਪਣੀ ਧਾਰਮਿਕ ਤੇ ਅਧਿਆਤਮਕ ਯਾਤਰਾ ਅਤੇ ਗਿਆਨ ਸਾਂਝਾ ਕਰ ਸਕਦੇ ਹੋ
ਸੱਚਾ ਧਰਮ ਅਤੇ ਅਧਿਆਤਮ ਸਾਨੂੰ ਸਭ ਬੰਧਨਾਂ ਤੋਂ ਮੁਕਤ ਕਰਦਾ ਹੈ,ਬੇਗਮਪੁਰਾ ਦੀ ਉੱਚ ਅਵੱਸਥਾ ਨੂੰ ਮਹਿਸੂਸ ਕਰਨ ਲਈ, ਕਿਤੇ ਬਾਹਰ ਜਾਣ ਦੀ ਲੋੜ ਨਹੀਂ,ਸਭ ਇੱਥੇ ਹੀ ਹੈ