PUNJAB CLASSES JALALABAD (W)

#punjabclasses

*********************************

PUNJAB CLASSES ACADEMY , is an Educational Institute provide you the best coaching for PPSC | PSSSB | PUNJAB POLICE | PUNJAB PATWARI | PSTET | CTET | UGC NET | MASTER CADRE | ETT CADRE | LECTURER CADRE | NTT | KVS | DSSSB |..located at Jalalabad west [ PUNJAB] ,operated by #punjabclasses

FOR any information contact number 9417412651




PUNJAB CLASSES JALALABAD (W)

🚨 FREE MOCK TEST – PSTET-2 (Physical Education) 🚨

Punjab Classes Jalalabad leke aa reha hai Full Practice Mock Test 💪

🗓 18 FEB 2026 (Wednesday)
⏰ 6:00 PM
📝 Total Marks: 60
📍 Test hovega Punjab Classes Jalalabad App te

🎯 Apni preparation check karo
🎯 Real exam pattern practice karo
🎯 Serious aspirants jaroor join karo

📲 App Download Links:
Android: play.google.com/store/apps/details?id=co.lenord.fe…
iOS: apps.apple.com/in/app/classplus/id1324522260

Apne dosto naal zaroor share karo 🔥

#PSTET2026 #PSTET2 #PSTETPhysicalEducation #PunjabClasses #PunjabClassesJalalabad #PhysicalEducation #PSTETMockTest #PunjabTeacherExam #TeachingJobsPunjab #TETPreparation

5 days ago | [YT] | 11

PUNJAB CLASSES JALALABAD (W)

Subscribe and Like for more informative Post's 👍

2 weeks ago | [YT] | 41

PUNJAB CLASSES JALALABAD (W)

ਇੰਤਜ਼ਾਰ ਦੀਆਂ ਘੜੀਆਂ ਖਤਮ, ਆ ਗਿਆ ਸਭ ਤੋ ਧਮਾਕੇਦਾਰ ਆਫਰ
ਜਲਦੀ ਤੋ ਜਲਦੀ ਜੁਆਇਨ ਕਰੋ
Contact:- 9417412651

2 weeks ago | [YT] | 27

PUNJAB CLASSES JALALABAD (W)

whatsapp.com/channel/0029VaAEmVL23n3nA4nM1d1h

ਚੈਨਲ ਨੂੰ ਫੋਲੋ ਕਰੋ ਸਾਰੇ ਸਾਥੀ, ਇਹ ਚੈਨਲ ਤੇ ਤੁਹਾਨੂੰ free mcq ਅਤੇ ਹੋਰ ਫ੍ਰੀ ਸਟੱਡੀ ਮਟੀਰੀਅਲ ਮਿਲਿਆ ਕਰੇਗਾ
ਜਿਹੜੇ ਸਾਥੀ ਨੇ ਅਜੇ ਤੱਕ ਫੋਲੋ ਨਹੀ ਕੀਤਾ, ਇਸ ਚੈਨਲ ਨੂੰ ਫੋਲੋ ਕਰ ਲਵੋ
Reg:- PUNJAB CLASSES JALALABAD

3 weeks ago | [YT] | 24

PUNJAB CLASSES JALALABAD (W)

Happy new Year to PUNJAB CLASSES FAMILY💫💫💫💥💥💥💥

1 month ago | [YT] | 12

PUNJAB CLASSES JALALABAD (W)

ਬਹੁਤ ਹੀ ਸਤਿਕਾਰਯੋਗ ਸਾਥੀਉ
ਕਲ੍ਹ ਵਾਲ਼ੀ ਮੀਟਿੰਗ ਤੋਂ ਮੁੱਖ ਮੰਤਰੀ ਭੱਜਿਆ
ਸਿਹਤ ਦਾ ਹਵਾਲਾ ਦੇ ਕੇ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਹੈ ਸਾਥੀਓ ਹੋਰ ਤਕੜੇ ਹੋ ਕੇ ਬਾਹਰ ਨਿਕਲੋ

ਬੀ.ਐੱਡ.ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ,ਪੰਜਾਬ।
ਸੂਬਾ ਪ੍ਰਧਾਨ
ਜਸਵੰਤ ਘੁਬਾਇਆ
9464283381

8 months ago | [YT] | 96

PUNJAB CLASSES JALALABAD (W)

ਸਾਰੇ ਸਟੂਡੈਂਟ ਅਤੇ ਉਨਾਂ ਦੇ ਪਰਿਵਾਰ ਨੂੰ ਹੋਲੀ ਅਤੇ ਹੋਲੇ ਮਹੱਲੇ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ
ਅਸੀਂ ਦੁਆ ਕਰਦੇ ਹਾਂ ਕਿ ਇਹ ਸਾਲ 2025 ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਦੇ ਰੰਗ ਭਰੇ ਅਤੇ ਤੁਹਾਡੇ ਸੁਪਨੇ ਸਕਾਰ ਕਰੇ
ਹਮੇਸ਼ਾ ਮਿਹਨਤ ਕਰਦੇ ਰਹੋ ਅਤੇ ਸਚਾਈ ਦੇ ਰਾਹ ਤੇ ਚੱਲੋ
ਇੱਕ ਵਾਰ ਫਿਰ ਤੋਂ PUNJAB CLASSES JALALABAD ਦੇ ਪੂਰੇ ਸਟਾਫ ਵੱਲੋਂ ਆਪ ਸਭ ਨੂੰ ਅਤੇ ਆਪ ਜੀ ਦੇ ਪਰਿਵਾਰ ਨੂੰ ਹੋਲੀ ਅਤੇ ਹੋਲੇ ਮਹੱਲੇ ਦੀਆਂ ਲੱਖ ਲੱਖ ਮੁਬਾਰਕਾਂ

11 months ago | [YT] | 34

PUNJAB CLASSES JALALABAD (W)

ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋਂ ॥
ਨ ਡਰੋਂ ਅਰਿ ਸੋ ਜਬ ਜਾਇ ਲਰੋਂ ਨਿਸਚੈ ਕਰਿ ਅਪੁਨੀ ਜੀਤ ਕਰੋਂ ॥

ਜਿੱਤ ਲੜਦੇ ਲੋਕਾਂ ਦੀ
ਇਨਕਲਾਬ ਜਿੰਦਾਬਾਦ, ਬੇਰੁਜ਼ਗਾਰ ਅਧਿਆਪਕ ਯੂਨੀਅਨ ਜਿੰਦਾਬਾਦ ✊️✊️✊️✊️

11 months ago | [YT] | 158

PUNJAB CLASSES JALALABAD (W)

21 FEBRUARY 2025
ਅੰਤਰ-ਰਾਸ਼ਟਰੀ ਮਾਂ ਬੋਲੀ ਦਿਵਸ
مادری زبان کا عالمی دن
अंतरराष्ट्रीय मां बोली दिवस

INTERNATIONAL MOTHER LANGUAGE DAY

11 months ago | [YT] | 84

PUNJAB CLASSES JALALABAD (W)

ਪੰਜਾਬ ਦਾ ਸਭ ਤੋ ਨਿਕੰਮਾ ਬੋਰਡ
ਸਟੂਡੈਂਟਸ ਦੇ ਹਾਲਾਤਾਂ ਦਾ ਮਜ਼ਾਕ ਬਣਾ ਰੱਖਿਆ ਇਹਨਾਂ ਨੇ।
Shame on PSSSB

Again - Postponed Senior assistant and other exams

1 year ago | [YT] | 21