Gabruu is an internet media and news company for the Punjabi Youth across the world. Initiated on 1st January 2017, Gabruu is Punjab’s No.1 Youth and Entertainment portal.


Gabruu

ਸੋਸ਼ਲ ਮੀਡੀਆ ਇਨਫਲੂਐਂਸਰ ਤੇ ਜੁੱਤਾ ਕਾਰੋਬਾਰੀ ਹਨੀ ਸੇਠੀ ਨੂੰ ਮਿਲੀ ਜ਼ਮਾਨਤ

#honeysethi #ludhiana #arrest #bail #influencer #socialmedia #gabruunews

19 hours ago | [YT] | 8

Gabruu

ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਪ੍ਰਣਾਮ
#punjabinews #todaynews #punjabilivenews

1 day ago | [YT] | 56

Gabruu

ਚਾਹੇ ਮੂੰਹ ‘ਚ ਦੰਦ ਨਾ ਰਹਿੰਦੇ ਤਾਂ ਵੀ ਪਾਕਿਸਤਾਨ ਆਉਂਦੀ
ਸਰਬਜੀਤ ਕੌਰ ਨੇ ਕੀਤਾ ਸੱਚੇ ਪਿਆਰ ਦਾ ਇਜ਼ਹਾਰ !

#pakistan #sarabjitkaur #noorhussain #india #lahore #womenshelter #gabruunews

2 days ago | [YT] | 5

Gabruu

ਸਿੱਖ ਕੌਮ ਲਈ ਬਹੁਤ ਮਾਣ ਵਾਲੀ ਗੱਲ

#germany #DrManmohanSingh #sikhquam #delhi #speech #gabruunews

2 days ago | [YT] | 448

Gabruu

ਗੁਰਦੁਆਰਾ ਅੰਬ ਸਾਹਿਬ ਜ਼ਮੀਨ ਮਾਮਲੇ ‘ਚ ਵੱਡਾ ਐਕਸ਼ਨ

#gurudwaraambsahib #partapsingh #SGPC #harjidnersinghdhami #gabruunews

2 days ago | [YT] | 43

Gabruu

ਸ੍ਰੀ ਦਰਬਾਰ ਸਾਹਿਬ ਪਰਿਕਰਮਾ 'ਚੋਂ ਦੋ ਨੌਜਵਾਨਾਂ ਨੂੰ ਚੁੱਕਣ ਦਾ ਮਾਮਲਾ
SSP ਫ਼ਾਜ਼ਿਲਕਾ ਨੇ ਅਕਾਲ ਤਖ਼ਤ ਪੁੱਜ ਜਥੇਦਾਰ ਨੂੰ ਦਿੱਤਾ ਸਪੱਸ਼ਟੀਕਰਨ
ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੀ ਨਾਲ ਰਹੇ ਮੌਜੂਦ
#harmandirsahib #breakingnews

3 days ago | [YT] | 19

Gabruu

ਤਰਨਤਾਰਨ ਲਾਅ ਕਾਲਜ 'ਚ ਗੋ.ਲੀ ਚਲਾਉਣ ਵਾਲੇ ਲੜਕੇ ਦੀ ਮੌ.ਤ
3 ਦਿਨਾਂ ਤੋਂ ਅੰਮ੍ਰਿਤਸਰ ਹਸਪਤਾਲ 'ਚ ਵੈਂਟੀਲੇਟਰ 'ਤੇ ਸੀ ਪ੍ਰਿੰਸ ਰਾਜ
ਕੁੜੀ ਦਾ ਕ\ਤਲ ਕਰਨ ਮਗਰੋਂ ਖ਼ੁਦ ਨੂੰ ਮਾਰੀ ਸੀ ਗੋਲੀ
#tarntaran #tarntarannews

3 days ago | [YT] | 5

Gabruu

ਸ਼੍ਰੋਮਣੀ ਅਕਾਲੀ ਦਲ ਵੱਲੋਂ ਭਾਈ ਰੂਪਾ 'ਚ 28 ਫਰਵਰੀ ਨੂੰ ਕੀਤੀ ਜਾਵੇਗੀ ਵਿਸ਼ਾਲ ਕਾਨਫਰੰਸ
ਪਾਰਟੀ ਪ੍ਰਧਾਨ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਹੋਣਗੇ ਸ਼ਾਮਿਲ
ਪੰਜਾਬ ਦੇ ਮੌਜੂਦਾ ਹਾਲਾਤਾਂ 'ਤੇ ਕੀਤੀ ਜਾਵੇਗੀ ਚਰਚਾ
ਸੀਨੀਅਰ ਆਗੂ ਸਿਕੰਦਰ ਮਲੂਕਾ ਨੇ ਦਿੱਤੀ ਜਾਣਕਾਰੀ
#akalidal #sukhbirbadal #cmmann

3 days ago | [YT] | 22

Gabruu

Live : ਓ ਤੇਰੀ.. ਮੁੜ ਤੋਂ ਚੁੱਕ ਲਿਆ Bikram Majithia ? ਜਾਵੇਗਾ ਜੇਲ੍ਹ, ਹੋ ਗਿਆ ਸਭ ਤੋਂ ਵੱਡਾ ਐਕਸ਼ਨ ! AAP |

3 days ago | [YT] | 5

Gabruu

ਸਾਬਕਾ CM ਕੈਪਟਨ ਅਮਰਿੰਦਰ ਸਿੰਘ ਨੂੰ ED ਨੇ ਭੇਜਿਆ ਸੰਮਨ
ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (FEMA) ਨਾਲ ਜੁੜੇ ਇੱਕ ਮਾਮਲੇ 'ਚ ਪੁੱਛਗਿੱਛ ਲਈ ਸੱਦਿਆ
- ਸਾਬਕਾ CM ਦੇ ਨਾਲ ਉਸਦੇ ਪੁੱਤਰ ਰਣਇੰਦਰ ਸਿੰਘ ਨੂੰ ਵੀ ਬੁਲਾਇਆ
- ਕੈਪਟਨ ਨੂੰ 13 ਅਤੇ ਰਣਇੰਦਰ ਸਿੰਘ ਨੂੰ 12 ਫਰਵਰੀ ਲਈ ਭੇਜੇ ਗਏ ਸੰਮਨ
- ਮੌਜੂਦਾ ਸਮੇਂ ਗੋਡਿਆਂ ਦੀ ਸਰਜਰੀ ਲਈ ਮੁਹਾਲੀ ਦੇ ਫੋਰਟਿਸ ਹਸਪਤਾਲ 'ਚ ਦਾਖਲ ਹਨ ਕੈਪਟਨ
#captainamrindersingh #cmbhagwantmann #fema #aappunjab

3 days ago | [YT] | 7