ਕਿਸੇ ਵੀ ਧਾਰਮਿਕ ਸਮਾਗਮ ਗੁਰਮਤ ਸਮਾਗਮ
ਜੋੜ ਮੇਲਾ ਸੱਭਿਆਚਾਰ ਪ੍ਰੋਗਰਾਮ ਅਤੇ
ਘਰ ਵਿੱਚ ਵਿਆਹ ਸ਼ਾਦੀ ਤੇ
ਪ੍ਰੋਗਰਾਮ ਕਰਾਉਣ ਲਈ ਸੰਪਰਕ ਕਰੋ:
9914183218
ਪੰਥਕ ਕਵੀਸ਼ਰੀ ਜੱਥਾ
ਭਾਈ ਸੁਖਮੀਤ ਸਿੰਘ ਜੀ
ਅੰਮ੍ਰਿਤਸਰ ਸਾਹਿਬ ਵਾਲੇ
(9914183218)
booking programs now call me 📞
ਗੁਰਬਾਣੀ ਵਿੱਚਾਰ , ਗੁਰਬਾਣੀ ਪਾਠ ਬੋਲਦਿਆਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਗੁਰੂ ਸਾਹਿਬ ਤੇ ਸੰਗਤ ਬਕਸ਼ਣ ਜੋਗ ਹੈ ਅਣਜਾਣ ਹੋਣ ਕਰ ਕੇ ਬਖ਼ਸ਼ ਦੇਣਾ ਜੀ 🙏🏻
ਚੈਨਲ ਨਾਲ ਜੁੜਨ ਲਈ ਸਭ ਦਾ ਦਿਲੋਂ ਧੰਨਵਾਦ ਕਰਦੇ ਹਾਂ ਬੱਸ ਇਸ ਤਰਾਂ ਹੀ ਪਿਆਰ ਦਿੰਦੇ ਰਹਿਓ 💐💐
ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਲਿਓ ਜੀ 🙏🏻
प्लीज लाइक शेयर सब्सक्राइब कर लें 🙏🏻
LIKE SH
99141 83218
callme
and booking programs
ਕਥਾ ਵਿਚਾਰਾ ,ਕਿਰਤਨ ,ਗੁਰੂਦੁਆਰਾ ਸਾਹਿਬ ਦੀਆਂ ਹੋਰ ਵਿਡੀਓ ਦੇਖਣ ਲਈ ਚੈਨਲ ਨੂੰ ਜਰੂਰ ਸਬਸਕ੍ਰਾਇਬ ਕਿਰਿਓ ਜੀ🙏🏻🙏🏻
#youtubevideo #like #instagram #follow #video #vlog #subscribetomychannelsatisfying #gaming #music #explorepage #love #smallyoutuber #vlogger #youtubegaming #instagood #gamer #youtubecommunity #likes
bhai Sukhmeet Singh kavishri jatha Amritsar shaib
Bhai Sukhmeet singh kavishri jatha 9914183218 call me
2 weeks ago | [YT] | 6
View 0 replies
bhai Sukhmeet Singh kavishri jatha Amritsar shaib
#ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ❤🙏
4 weeks ago | [YT] | 17
View 1 reply
bhai Sukhmeet Singh kavishri jatha Amritsar shaib
ਸ਼ੁਕਰਾਨਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ
ਜਨਮ ਦਿਹਾੜਾ 27 ਜਨਵਰੀ ਨੂੰ
ਧੰਨ ਧੰਨ ਬਾਬਾ ਦੀਪ ਸਿੰਘ ਜੀ
4 weeks ago | [YT] | 10
View 0 replies
bhai Sukhmeet Singh kavishri jatha Amritsar shaib
ਕਰੋ ਜੀ ਦਰਸ਼ਨ ਸ਼ਨੀਵਾਰ ਦੇ
ਅਸਥਾਨ ਧੰਨ ਧੰਨ ਬਾਬਾ ਨੌਧ ਸਿੰਘ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏
ਇਸ ਅਸਥਾਨ ਤੇ ਹਰ ਕੋਈ ਰੁੱਕ ਕੇ ਮੱਥਾ ਟੇਕ ਕੇ ਜਾਦਾ ਹੈ
ਤੁਸੀਂ ਵੀ ਸਾਰੇ ਕਰੋ ਜੀ ਦਰਸ਼ਨ
ਘਰ ਬੈਠੇ ਹੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
1 month ago | [YT] | 8
View 0 replies
bhai Sukhmeet Singh kavishri jatha Amritsar shaib
ਸੰਗਤ ਜੀ ਦਰਸ਼ਨ ਕਰੋ ਤੇ ਨਿਹਾਲ ਹੋ ਜਾਓ ਧੰਨ ਧੰਨ ਬਾਬਾ ਦੀਪ ਸਿੰਘ ਜੀ
1 month ago | [YT] | 12
View 1 reply
bhai Sukhmeet Singh kavishri jatha Amritsar shaib
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
1 month ago | [YT] | 29
View 0 replies
bhai Sukhmeet Singh kavishri jatha Amritsar shaib
#ਜੰਗ_ਮੁਕਤਸਰ_ਸਾਹਿਬ_ਦਾ (1705)
ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸਰਦਾਰ ਬਖਸ਼ਾ ਸਿੰਘ ਨੇ ਖ਼ਬਰ ਦਿੱਤੀ ਵਜ਼ੀਰ ਖਾਂ ਚੜ ਕੇ ਆ ਰਿਹਾ ਹੈ ਸਤਿਗੁਰੂ ਜੀ ਕਪੂਰੇ ਨੂੰ ਮਿਲੇ ਉਸ ਕੋਲੋਂ ਕੋਟ ( ਛੋਟਾ ਕਿਲ੍ਹੇ )ਦਾ ਪੁੱਛਿਆ ਕਪੂਰੇ ਨੇ ਨਵਾਬ ਤੋਂ ਡਰਦਿਆਂ ਨਾ ਕਰ ਦਿੱਤੀ ਪਰ ਕਪੂਰਾ ਸੇਵਾ ਕਰਨੀ ਚਾਹੁੰਦਾ ਸੀ ਕਿਆ ਜੀ ਹੋਰ ਸੇਵਾ ਦੱਸੋ .... ਦਸਮੇਸ਼ ਜੀ ਨੇ ਕਿਆ ਫਿਰ ਸਾਨੂੰ #ਖਿਦਰਾਣੇ ਦੀ ਢਾਬ ਤੱਕ ਰਾਹ ਦਾ ਜਾਣਕਾਰ ਬੰਦਾ ਦਿਉ ਕਪੂਰੇ ਨੇ ਖਾਨੇ ਬਰਾੜ ਨੂੰ ਭੇਜਿਆ ਨਾਲ ਏ ਵੀ ਕਿਹਾ ਜੇ ਹੋ ਸਕੇ ਤੇ ਸਤਿਗੁਰਾਂ ਨੂੰ ਜੰਗ ਵੱਲੋਂ ਰੋਕੀ
ਕੋਟ ਤੋਂ ਚੱਲਦਿਆਂ ਹੋਇਆਂ #ਰਾਮੇਆਣੇ ਪਹੁੰਚੇ ਇੱਥੇ ਗੁਰੂ ਜੀ ਨੂੰ ਮਾਝੇ ਦੇ ਉ ਸਿੰਘ ਆ ਮਿਲੇ ਜੋ ਆਨੰਦਪੁਰ ਸਾਹਿਬ ਬੇਦਾਵਾ ਦੇ ਆਏ ਸੀ ਉਨ੍ਹਾਂ ਦੇ ਨਾਲ ਕੁਝ ਲਾਹੌਰ ਦੇ ਤੇ ਹੋਰ ਪਿੰਡਾਂ ਦੇ ਮੋਹਤਬਰ ਚੌਧਰੀ ਲੋਕ ਵੀ ਸਨ ਮਾਤਾ ਭਾਗ ਕੌਰ ਜੀ (ਮਾਈ ਭਾਗੋ ਜੀ) ਜੋ ਸਿੰਘਾਂ ਨੂੰ ਮੋੜਕੇ ਨਾਲ ਲੈ ਕੇ ਆਈ ਨਾਲ ਸੀ ਸਾਰੇ ਹੀ ਗੁਰਦੇਵ ਜੀ ਨੂੰ ਮਿਲੇ ਫ਼ਤਹਿ ਬੁਲਾਈ ਗੱਲਬਾਤ ਚੱਲੀ ਮਾਝੇ ਤੋਂ ਆਏ ਹੋਏ ਚੌਧਰੀਆਂ ਨੇ ਕਿਹਾ ਮਹਾਰਾਜ ਅਸੀ ਤੁਹਾਡੀ ਬਾਦਸ਼ਾਹ ਨਾਲ ਸੁਲ੍ਹਾ ਕਰਵਾ ਦਿੰਦੇ ਹਾਂ ਤੁਸੀਂ ਜੰਗ ਯੁਧ ਛੱਡ ਦਿਓ ਸਤਿਗੁਰਾਂ ਨੇ ਕਿਹਾ ਤੁਸੀ ਸਿੱਖ ਬਣ ਕੇ ਆਏ ਹੋ ਜਾਂ ਗੁਰੂ ਬਣ ਕੇ ਆਏ ਹੋ.....
ਜਦੋ ਜਾਲਮਾਂ ਨੇ ਪੰਜਵੇਂ ਤੇ ਨੌਵੇਂ ਪਾਤਸ਼ਾਹ ਨੂੰ ਸ਼ਹੀਦ ਕੀਤਾ ਚਮਕੌਰ ਤੇ ਸਰਹਿੰਦ ਦਾ ਸਾਕਾ ਵਾਪਰਿਆ ਜਦੋਂ ਸਰਸਾ ਦੇ ਕਿਨਾਰੇ ਸ਼ਹੀਦੀਆਂ ਹੋਈਆਂ ਉਦੋਂ ਕਿਉਂ ਨਾ ਸੁਲ੍ਹਾ ਕਰਵਾਈ ਉਦੋਂ ਤੁਸੀ ਕਿਥੇ ਸੀ .... ਬਾਕੀ ਸਾਡੀ ਲੜਾਈ ਸਿਰਫ਼ ਜ਼ਾਲਮ ਨਾਲ ਹੈ ਜਦੋਂ ਤਕ ਜ਼ੁਲਮ ਹੋਊ ਖੰਡਾ ਖੜਕਦਾ ਰਹੂ ਸਾਨੂੰ ਤੁਹਾਡੀਆਂ ਸਲਾਹਾਂ ਦੀ ਲੋੜ ਨਹੀ ਅਸੀ ਅਕਾਲ ਪੁਰਖ ਦੀ ਅਗਵਾਈ ਚ ਚੱਲਦੇ ਹਾਂ ਜਿਵੇਂ ਉਹਦਾ ਹੁਕਮ ਹੈ ਉਸੇ ਤਰ੍ਹਾਂ ਨਾਲ ਚੱਲਾਂਗੇ ਏਨੇ ਨੂੰ ਸਤਿਗੁਰਾਂ ਨੂੰ ਫਿਰ ਖ਼ਬਰ ਮਿਲੀ ਕਿ ਨਵਾਬ ਦੀ ਫ਼ੌਜ ਬਹੁਤ ਨੇੜੇ ਆ ਗਈ ਹੈ ਸਤਿਗੁਰੂ ਖਿਦਰਾਣੇ ਦੀ ਢਾਬ ਵੱਲ ਨੂੰ ਚੱਲ ਪਏ ਢਾਬ ਸੁੱਕੀ ਦੇਖ ਕੇ ਸਤਿਗੁਰੂ ਅੱਗੇ ਲੰਘ ਗਏ
ਮਗਰੋਂ ਮਾਝੇ ਦੇ ਸਿੰਘਾਂ ਚ ਗੱਲਬਾਤ ਹੋਈ ਕੇ ਪਹਿਲੀ ਗਲਤੀ ਹੁਣ ਨਹੀ ਕਰਨੀ ਚਾਹੇ ਸਿਰ ਦੇਣੇ ਪੈ ਜਾਣ ਭਾਈ ਮਹਾਂ ਸਿੰਘ ਜੀ ਨੇ #ਲਕੀਰ ਖਿੱਚ ਕੇ ਬਚਨ ਕਹੇ ਵੱਡੇ ਹੁਕਮ ਦਾ ਪਤਾ ਸਤਿਗੁਰੂ ਨੂੰ ਹੈ ਤੇ ਸਤਿਗੁਰੂ ਦੇ ਹੁਕਮ ਦਾ ਪਤਾ ਹਾਨੂੰ ਲੱਗ ਗਿਆ ਹੈ ਗੁਰੂ ਸਾਹਿਬ ਨੇ ਰਣ ਮੰਡਿਆ ਹੈ ਅਸੀ ਸ਼ਹੀਦੀਆਂ ਪਾਉਂਣੀਆਂ ਨੇ ਜਿਸ ਨੂੰ ਗੁਰੂ ਪਿਆਰਾ ਹੈ ਉਹ ਲਕੀਰ ਟੱਪ ਆਉਣ ਬਾਕੀ ਮੁੜ ਜਾਣ
ਉਸ ਵੇਲੇ 4/5 ਸਿੰਘ ਹੋਰ ਲਕੀਰ ਟੱਪੇ ਮਾਤਾ ਭਾਗੋ ਜੀ ਵੀ ਲਕੀਰ ਟੱਪੇ ਕਿਆ ਭੈਣ ਵੀ ਵੀਰਾਂ ਨਾਲ ਮਿਲਕੇ ਯੁਧ ਚ ਜੂਝੇਗੀ ਫਿਰ ਹੋਰ ਸਿੰਘਾਂ ਲਕੀਰ ਟੱਪੇ ਇਸ ਤਰ੍ਹਾਂ ਕਾਫ਼ੀ ਸਿੰਘ ਇਕੱਤਰ ਹੋ ਗਏ ਭਾਈ ਵੀਰ ਸਿੰਘ ਜੀ ਲਿਖਦੇ ਨੇ ਸ਼ਾਇਦ ਹੀ ਕੋਈ ਮੁਡ਼ਿਆ ਹੋਵੇ ਸਾਰੇ ਮਰਜੀਵੜੇ ਖਿਦਰਾਣੇ ਦੀ ਢਾਬ ਵੱਲ ਨੂੰ ਚੱਲ ਪਏ ਦੇਖਿਆ ਢਾਬ ਸੁੱਕੀ ਹੈ ਸਲਾਹ ਬਣੀ ਏਹੀ ਸਹੀ ਥਾਂ ਹੈ ਵੈਰੀ ਨੂੰ ਰੋਕਣ ਦਾ ਜਦੋਂ ਤੱਕ ਸਾਹ ਚਲਦੇ ਆ ਵਜੀਦੇ ਨੂੰ ਅੱਗੇ ਨਹੀਂ ਜਾਣ ਦੇਣਾ ਰਣਨੀਤੀ ਵਰਤਦਿਆਂ ਸਿੰਘਾਂ ਨੇ ਇੱਥੇ ਬਹੁਤ ਸਾਰੀਆਂ ਬੇਰੀਆਂ ਦੇ ਰੁੱਖ ਦੇਖ ਕੇ ਆਪਨੇ ਕਪੜੇ ਚਾਦਰਾਂ ਉਨ੍ਹਾਂ ਉਪਰ ਪਾ ਦਿੱਤੀਆਂ ਵੇਖਣ ਨੂੰ ਲੱਗਦਾ ਸੀ ਜਿਵੇਂ #ਤੰਬੂ ਲੱਗੇ ਹੋਣ ਇੱਥੇ ਹੀ ਗੁਰਦੁਆਰਾ ਤੰਬੂ ਸਾਹਿਬ ਬਣਿਆ ਹੋਇਆ ਹੈ
ਸਾਰੇ ਸਿੰਘ ਮੋਰਚੇ ਮੱਲ ਕੇ ਬੈਠ ਗਏ ਨਵਾਬ ਦੀ ਫ਼ੌਜ ਆਈ ਦੇਖ ਕੇ ਹੈਰਾਨ ਗੁਰੂ ਨਾਲ ਏਨੀ ਫ਼ੌਜ ਗੋਲੀ ਚੱਲੀ ਜੰਗ ਸ਼ੁਰੂ ਹੋਈ ਪਹਿਲੇ ਹੱਲੇ ਚ ਸਰਹਿੰਦ ਦੀ ਫ਼ੌਜ ਦੇ ਪੈਰ ਹਿੱਲ ਗਏ ਨਵਾਬ ਕੰਬ ਉੱਠਿਆ ਫਿਰ ਸਾਵਧਾਨ ਹੋ ਪੈਂਤੜਾ ਬਦਲਿਆ ਛੋਟੇ ਛੋਟੇ ਜਥੇ ਬਣਾ ਫ਼ੌਜ ਅੱਗੇ ਭੇਜੀ ਅੱਗੋਂ ਸਿੰਘ ਵੀ ਪਹਿਲਾਂ ਗੋਲੀ ਬੰਦੂਕ ਚਲਉਦੇ ਫਿਰ ਤੀਰ ਤੀਰ ਮੁੱਕਣ ਤੇ ਸਿੰਘਾਂ ਪੰਜ ਪੰਜ ਸੱਤ ਸੱਤ ਦੇ ਜਥੇ ਚ ਕਿਰਪਾਨਾਂ ਬਰਛੀਆਂ ਲੈ ਕੇ ਬਾਹਰ ਨਿਕਲ ਆਏ ਇਸ ਤਰ੍ਹਾਂ ਹੱਥੋਂ ਹੱਥੀ ਦੀ ਜੰਗ ਹੋਈ ਉਧਰ ਸਤਿਗੁਰੂ ਜੀ ਨੂੰ ਜੰਗ ਦੀ ਆਵਾਜ਼ ਤੋਂ ਪਤਾ ਚੱਲਿਆ ਤਾਂ ਟਿੱਬੀ ਤੇ ਚੜ ਬੀਰਾਸਣ ਲਾ ਕੇ ਸਾਰੀ ਜੰਗ ਨੂੰ ਦੇਖਣ ਲੱਗੇ ਨਾਲ ਹੀ ਕਦੇ ਕਦੇ ਤਾਣ ਤਾਣ ਕੇ #ਤੀਰ_ਛੱਡਦੇ ਇਸ ਤਰ੍ਹਾਂ ਸਾਰਾ ਦਿਨ ਜੰਗ ਹੋਈ ਸ਼ਾਮਾਂ ਪੈ ਗਈਆਂ ਸਾਰੇ ਸਿੰਘ ਗੁਰੂ ਚਰਣਾ ਤੋ ਨਿਛਾਵਰ ਹੋ ਗਏ ਨਵਾਬ ਜੰਗ ਦਾ ਹਾਲ ਦੇਖ ਦੇਖ ਦੁਖੀ ਹੋ ਰਿਹਾ ਸੀ ਸਿਪਾਹੀਆਂ ਨੂੰ ਕਹਿੰਦਾ ਤੁਰ ਫਿਰ ਕੇ ਦੇਖੋ ਗੁਰੂ ਮਾਰਿਆ ਗਿਆ ਹੈ ਜਾਂ ਨਹੀਂ
ਬਚੀ ਹੋਈ ਫ਼ੌਜ ਪਾਣੀ ਤੋਂ ਬਿਨਾਂ ਜੰਗ ਤੋਂ ਵੀ ਵੱਧ ਦੁਖੀ ਸੀ ਅੱਗੇ ਹੋ ਕੇ ਦੇਖਿਆ ਤਾਂ ਢਾਬ ਸੁੱਕੀ ਸੀ ਨਵਾਬ ਨੂੰ ਸਮਝ ਨ ਆਵੇ ਕਿ ਸੁੱਕੀ ਢਾਬ ਦੇ ਕਿਨਾਰੇ ਸਿੰਘ ਲੜਕੇ ਕਿਉਂ ਮਰ ਗਏ ....
ਵਜੀਰੇ ਨੂੰ ਸਮਝ ਆ ਵੀ ਨਹੀ ਸੀ ਸਕਦੀ ਡੱਡੂ ਨੂੰ ਕਮਲ ਜਿਥੇ ਸਮਝ ਪੈਂਦਾ ਖੈਰ .....
ਨਵਾਬ ਆਉਂਦਿਆਂ ਹੋਇਆਂ ਕਪੂਰੇ ਨੂੰ ਨਾਲ ਲੈ ਆਇਆ ਸੀ ਕਪੂਰੇ ਨੂੰ ਪੁੱਛਿਆ ਪਾਣੀ ਕਿੱਥੋਂ ਮਿਲੇਗਾ ? ਕਪੂਰੇ ਨੇ ਨੀਤੀ ਵਰਤਦਿਆਂ ਕਿਹਾ ਅੱਗੇ ਗਏ ਤਾਂ 30 ਮੀਲ ਤੇ ਪਿੱਛੇ ਗਏ ਤਾਂ 10 ਮੀਲ ਤੇ ਮਿਲ ਜੂ ਨਵਾਬ ਚਾਹੁੰਦਾ ਤਾਂ ਅੱਗੇ ਜਾਣਾ ਸੀ ਪਰ ਫੌਜ ਦੀ ਹਾਲਤ ਦੇਖ ਪਿੱਛੇ ਮੁੜਨਾ ਠੀਕ ਸਮਝਿਆ ਗੁਰੂ ਸਾਹਿਬ ਵੀ ਹੱਥ ਨ ਆਏ ਫ਼ੌਜ ਵੀ ਮਸਾਂ ਦੋ ਹਜਾਰ ਬਚੀ ਉਵੀ ਜ਼ਖ਼ਮੀ ਹਾਲਤ ਚ ਪਰ ਮਨ ਨੂੰ ਤਸੱਲੀ ਦਿੰਦਿਆਂ ਨਵਾਬ ਨਗਾਰੇ ਵਜਉਦਾ ਮੁੜ ਗਿਆ
ਉੱਧਰ ਕਲਗੀਧਰ ਪਿਤਾ ਟਿੱਬੀ ਤੋਂ ਉੱਤਰ ਰਣ ਭੂਮੀ ਚ ਆਏ ਕੱਲੇ ਕੱਲੇ ਸਿੰਘ ਨੂੰ ਦੇਖ ਕੇ ਗੋਦ ਚ ਲੈਂਦੇ ਰੁਮਾਲ ਨਾਲ ਮੂੰਹ ਸਾਫ਼ ਕਰਦੇ ਮਿਹਰ ਦੇ ਘਰ ਆਏ ਪਾਤਸ਼ਾਹ ਜੀ ਕਿਸੇ ਨੂੰ ਮੇਰਾ ਦੋ ਹਜਾਰੀ ਸੂਰਮਾ ਮੇਰਾ 3 ਹਜ਼ਾਰੀ ਸੂਰਮਾ ਮੇਰਾ ਪੰਜ ਹਜ਼ਾਰੀ ਸੂਰਮਾ ਮੇਰਾ 20 ਹਜਾਰੀ ਸੂਰਮਾ ਇਸ ਤਰ੍ਹਾਂ ਖ਼ਿਤਾਬ ਦਿੱਤੇ ਜਦੋ ਸਤਿਗੁਰੂ ਭਾਈ ਮਹਾਂ ਸਿੰਘ ਦੇ ਕੋਲ ਆਏ ਜੋ ਜ਼ਖ਼ਮੀ ਬੜਾ ਸੀ ਪਰ ਸਾਹ ਅਜੇ ਚੱਲਦੇ ਸੀ ਦਸਮੇਸ਼ ਜੀ ਨੇ ਆਪਣੇ ਹੱਥੀ ਰੁਮਾਲ ਨਾਲ ਸਿੰਘ ਦਾ ਮੁੰਹ ਸਾਫ਼ ਕੀਤਾ ਪਾਣੀ ਦੀਆਂ ਦੋ ਘੁੱਟਾਂ ਮੁੰਹ ਪਾਈਆਂ ਅੰਦਰ ਲੰਘ ਗਈਆਂ ਫਿਰ ਹੋਰ ਪਿਆਇਆ ਹੁਕਮ ਹੋਇਆ ਮਹਾਂ ਸਿੰਘਾਂ ਅੱਖਾਂ ਖੋਲ੍ਹ ਕੰਨੀਂ ਆਵਾਜ਼ ਪਈ ਭਾਈ ਮਹਾਂ ਸਿੰਘ ਜੀ ਨੇ ਅੱਖਾਂ ਖੋਲ੍ਹੀਆਂ ਕੀ ਦੇਖਦਾ ਗੁਰੂ ਦੀ ਗੋਦ ਸਾਹਮਣੇ ਕਲਗੀਧਰ ਦਾ ਮੁਖੜਾ ਹੱਥ ਜੁੜ ਗਏ ਸਤਿਗੁਰਾਂ ਕਿਹਾ ਮਹਾਂ ਸਿੰਘ ਕੁਝ ਮੰਗ ਪੱਤਰਾਂ ਜੋ ਜੀਅ ਕਰੇ ਮੰਗ ਕੁਝ ਵੀ ਐਸਾ ਨਹੀਂ ਜੋ ਤੂੰ ਮੰਗੇ ਤੇ ਮੈ ਦੇਵਾਂ ਨ ਮਹਾਂ ਸਿੰਘ ਨੇ ਕਿਹਾ ਮਹਾਰਾਜ ਜੇ ਤਰੁੱਠੇ ਹੋ ਕ੍ਰਿਪਾ ਕਰੋ ਉਹ ਬੇਦਾਵੇ ਵਾਲਾ ਕਾਗਜ਼ ਉ ਪੈੜਾ ਕਾਗਜ਼ ਪਾੜ ਦਿਓ ਤੁਸੀ ਗਰੀਬ ਨਿਵਾਜ਼ ਹੋ ਜੀ ਬਖਸ਼ ਲਉ ਸਤਿਗੁਰਾਂ ਨੇ ਉਸ ਵੇਲੇ ਕਾਗਜ਼ ਕੱਢਿਆ ਭਾਈ ਮਹਾਂ ਸਿੰਘ ਜੀ ਦੇ ਬਿਲਕੁਲ ਅੱਖਾਂ ਦੇ ਸਾਹਮਣੇ ਕਾਗਜ਼ ਦੇ ਟੁਕੜੇ ਟੁਕੜੇ ਕਰਕੇ ਹਵਾ ਚ ਉਡਾ ਦਿੱਤਾ ਬਖਸ਼ੰਦ ਪਿਤਾ ਨੇ ਟੁੱਟੀ ਹੋਈ ਗੰਢ ਲਈ
ਟੂਟੀ ਗਾਢਣਹਾਰ ਗੋਪਾਲ (#ਸੁਖਮਨੀ_ਸਾਹਿਬ)
ਪਾਤਸ਼ਾਹ ਨੇ ਕਿਹਾ ਮਹਾਂ ਸਿੰਘਾਂ ਤੂੰ ਧੰਨ ਧੰਨ ਹੈ ਭਾਈ ਮਹਾਂ ਸਿੰਘ ਜੀ ਗੁਰੂ ਗੋਦ ਚ ਹੀ ਗੁਰੂ ਚਰਨਾਂ ਚ ਲੀਨ ਹੋ ਗਏ ਇਕ ਸਿੰਘ ਨੇ ਦੱਸਿਆ ਮਹਾਰਾਜ ਉ ਪਾਸੇ ਤੇ ਇਕ ਬੀਬੀ ਜਖਮੀ ਪਈ ਹੈ ਸਤਿਗੁਰੂ ਨੇਡ਼ੇ ਹੋਏ ਉ ਮਾਈ ਭਾਗੋ ਜੀ ਸਨ ਜੋ ਬਰਛੇ ਨਾਲ ਵੈਰੀਆਂ ਦੇ ਸੀਨੇ ਛੇਕ ਕਰਦਿਆਂ ਆਪ ਵੀ ਜ਼ਖ਼ਮੀ ਹਾਲਤ ਚ ਡਿੱਗੀ ਪਈ ਸੀ ਪਾਣੀ ਪਿਆ ਕੇ ਮੱਲ੍ਹਮ ਪੱਟੀ ਕੀਤੀ
ਸਾਰੇ ਸ਼ਹੀਦ ਸਿੰਘਾਂ ਦੇ ਸਰੀਰਾਂ ਨੂੰ ਇਕੱਠਿਆਂ ਕੀਤਾ ਵੱਡਾ ਅੰਗੀਠਾ ਤਿਆਰ ਕਰਕੇ ਆਪ #ਹੱਥੀ_ਸਸਕਾਰ ਕੀਤਾ ਚਾਰ ਕੁ ਦਿਨਾਂ ਬਾਅਦ ਅੰਗੀਠਾ ਇਕੱਠਾ ਕੀਤਾ ਤੇ ਬਚਨ ਕਹੇ ਸਾਰੇ ਸਿੰਘ ਮੁਕਤ ਹੋਏ ਇਸ ਥਾਂ ਨੂੰ ਜਗਤ ਚ #ਮੁਕਤਸਰ ਦੇ ਨਾਮ ਨਾਲ ਜਾਣਿਆ ਜਾਵੇਗਾ ਇੱਥੇ ਅਸਥਾਨ ਬਣੇਗਾ ਸੰਗਤ ਦਰਸ਼ਨ ਕਰਨ ਆਇਆ ਕਰੂ
ਅਬ ਤੇ ਨਾਮ ਮੁਕਤਸਰ ਹੋਈ।
ਖਿਦਰਾਣਾ ਇਸ ਕਹੈ ਨਾ ਕੋਈ। (ਸੂਰਜ ਪ੍ਰਕਾਸ਼)
ਇਹ ਜੰਗ 21 ਵੈਸਾਖ 1705 ਨੂੰ ਹੋਈ ਪਰ ਪਾਣੀ ਦੀ ਕਮੀ ਕਰਕੇ ਇਸ ਦਿਨ ਨੂੰ ਮਾਘੀ ਦੀ ਸੰਗਰਾਂਦ ਵਾਲੇ ਦਿਨ ਨਾਲ ਜੋੜ ਕੇ ਮਨਾਉਣਾ ਸ਼ੁਰੂ ਕੀਤਾ ਇਸ ਅਸਥਾਨ ਦੀ ਪਹਿਲੀ ਵਾਰ ਸੇਵਾ #ਭਾਈ_ਲੰਗਰ_ਸਿੰਘ ਜੀ ਨੇ ਕਰਵਾਈ ਸੀ
ਮੁਕਤਸਰ ਸਾਹਿਬ ਅਸਥਾਨਾਂ ਦੇ ਨਾਮ
1) ਗੁ: ਟੁੱਟੀ ਗੰਢੀ ਸਾਹਿਬ ਜਿਥੇ ਬੇਦਾਵਾ ਪਾੜਿਆ
2) ਗੁ: ਟਿੱਬੀ ਸਾਹਿਬ ਜਿੱਥੋਂ ਸਤਿਗੁਰੂ ਤੀਰ ਚਲਾਉਦੇ
3) ਗੁ: ਤੰਬੂ ਸਾਹਿਬ ਜਿਥੇ ਸਿੰਘਾਂ ਨੇ ਬੇਰੀਆਂ ਤੇ ਚਾਦਰ ਪਾਕੇ ਮੋਰਚੇ ਲਾਏ ਸੀ (4) ਗੁ: ਰਕਾਬਸਰ ਸਾਹਿਬ
(5) ਗੁ: ਦਾਤਨਸਰ ਸਾਹਿਬ
(6) ਗੁ: ਮਾਤਾ ਭਾਗ ਕੌਰ ਜੀ
(7) ਗੁ: ਅੰਗੀਠਾ ਸਾਹਿਬ ਜਿਥੇ ਸਭ ਸਿੰਘਾਂ ਦਾ ਸਸਕਾਰ ਹੋਇਆ
#ਸਰੋਤ ਸ੍ਰੀ ਕਲਗੀਧਰ ਚਮਤਕਾਰ (ਭਾਈ ਵੀਰ ਸਿੰਘ )
ਕੁਝ ਵਿਦਵਾਨਾਂ ਨੇ ਨਵਾਬ ਦੀ ਫੌਜ 10000 ਲਿਖੀ ਹੈ
ਭਾਈ ਮਹਾਂ ਸਿੰਘ ਤੇ ਸਮੂਹ ਸਿੰਘ ਜਿਨ੍ਹਾਂ ਗੁਰੂ ਚਰਨਾਂ ਤੋਂ ਆਪਾ ਵਾਰਿਆ ਨੂੰ #ਕੋਟਾਨਿ_ਕੋਟਿ_ਪ੍ਰਣਾਮ
Jorh Mela Muktsar (Maghi) - Today is Magh di Sangrand - The day 40 Mukhte attained Shaheedi fighting for Sri Guru Gobind Singh Ji's grace at Khidraane di Dhaab (Now Sri Muktsar Sahib).
Sankeph itehas Maagi
Jado Anandpur sahib ji nu ghera pea hoya si , andar singh kai kai dina ton bukhe san kuj shakan nu nahi mil reha si , us vele kuj singha ne Kalgidhar patsha ji nu benti kiti ke maharaj hun hor bhuk nahi sahar hundi ,,, maharaj ji ne keha ke singho ku k din hor ruk javo dunia da raaj mil jave , jado singha ne jaan di jidd kiti ta maharaj ji ne keha fer ek paper te likh javo ke tu sada guru nahi asi tere sikh nahi ..... singha ne maharaj ji nu bedava likh dita te chal gaye .....
Maghi nu Bhai maha singh ji te Mai Bhago ji di agvai thale singha ne vapis a Khideane di dhaab te jung kiti te Sahadta payiyan .. jado kaldighar patsha ji nu pata laga maharaj ji othe aye bhai maha singh ji haje saheed nahi hoye san maharaj ji ne apni goad ch lea te keha maha singha guru tere te khus hai mang jo cahida ... Bhai maha singh ji ne benti kiti patsha ji je tuthe ho ta kirpa karo mera likhea bedava paar devo , guru sahib ji ne keha tera lok vich vi te parlok vich vi bedava par dita te jeb cho lihea bedaba kad ke par dita .. ajj oh maghi da dehara hai ji
ਮੇਜਰ ਸਿੰਘ
ਗੁਰੂ ਕਿਰਪਾ ਕਰੇ
1 month ago | [YT] | 24
View 0 replies
bhai Sukhmeet Singh kavishri jatha Amritsar shaib
Baba deep Singh Ji Shaheed 🙏🏻🤲🏻
1 month ago | [YT] | 20
View 2 replies
bhai Sukhmeet Singh kavishri jatha Amritsar shaib
Such a beautiful portrait of Harmandir Sahib 🙏
1 month ago | [YT] | 16
View 0 replies
bhai Sukhmeet Singh kavishri jatha Amritsar shaib
Waheguru ji 🌹🙏🏻🌸
ਧਾਰਮਿਕ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕਰਾਈਬ ਕਰੋ ਸੰਗਤ ਜੀ🙏🏻🙏🏻🙏🏻
1 month ago | [YT] | 11
View 0 replies
Load more