Yo, I'm here
────୨ৎ────

ਤਾਰੀਫ ਤੇਰੀ ਦੀ ਤਲਬ ਮੈਂਨੂੰ ਲੱਭੇ ਨਾ ਲਫ਼ਜ਼
ਦੁਨੀਆਂ ਤੋਂ ਤੂੰ ਅਲੱਗ ਮੇਰੀ ਸਮਝ ਤੋਂ ਬਾਹਰ
ਅੱਗੇ ਤੂੰ ਆ ਪਿੱਛੇ ਜੱਗ ਮੇਰਾ ਹਾਲ ਜਾਣੇ ਰੱਬ
ਪਾਲਿਆ ਮੈਂ ਸੱਚੀ ਯੱਬ ਕਰ ਤੇਰੇ ਨਾਲ ਪਿਆਰ
ਓ ਦਿਲ ਉੱਤੇ ਚਲਦਾ ਐ ਜੋਰ ਨੀ
ਤੈਨੂੰ ਵੇਖ ਵੇਖ ਹੂੰਦੇ ਅਸੀਂ bold ਨੀ
ਤੇਰੀ ਸਾਦਗੀ ਦਾ ਵੀ ਕੋਈ ਤੋੜ ਨੀ
ਪਰ ਤੇਰੀ ਅੱਖ ਸਾਨੂੰ ਚੋਰ ਲੱਗਦੀ
ਯਾਦ ਯੁਦ ਆਉਣਾ ਗੱਲ ਦੂਰ ਦੀ ਆ
ਅੱਜ ਕਲ ਸਾਨੂੰ ਤੇਰੀ ਤੋੜ ਲੱਗਦੀ
ਓ ਯਾਦ ਯੁਦ ਆਉਣਾ ਗੱਲ ਹੋਰ ਹੁੰਦੀਆਂ
ਅੱਜ ਕਲ ਸਾਨੂੰ ਤੇਰੀ ਤੋੜ ਲੱਗਦੀ
ਅੱਜ ਕਲ ਸਾਨੂੰ ਤੇਰੀ
ਮੇਰਾ ਦਿਲ ਵੀ ਨਾ ਲੱਗੇ ਕਿੱਥੇ ਅੱਖ ਵੀ ਨਾ ਲੱਗੇ
ਮੈਂਨੂੰ ਚੱਕ ਲਵੇ ਰੱਬ ਤੇਰੇ ਸੱਟ ਵੀ ਨਾ ਲੱਗੇ
ਗੱਲ ਸੱਚੀ ਵੈਸੇ ਗੁੱਸਾ ਨਾ ਕਰੇ ਕਿੱਥੇ
ਤੇਰੇ ਬਿਨਾ ਚੰਗਾ ਮੈਂਨੂੰ ਹੁਣ ਰੱਬ ਵੀ ਨਾ ਲੱਗੇ
ਅਸੀਂ ਸੋਚਾਂ ਵਿਚ ਘਿਰੇ ਤੂੰ ਦਿਮਾਗ ਵਿਚ ਫਿਰੇ
ਤੈਥੋਂ ਬਿਨਾ ਇਹ ਦੁਨੀਆ ਜੀ ਹੋਰ ਏ ਲੱਗਦੀ
ਯਾਦ ਯੁਦ ਆਉਣਾ ਗੱਲ ਦੂਰ ਦੀ ਆ
ਅੱਜ ਕਲ ਸਾਨੂੰ ਤੇਰੀ ਤੋੜ ਲੱਗਦੀ
ਓ ਯਾਦ ਯੁਦ ਆਉਣਾ ਗੱਲ ਹੋਰ ਹੁੰਦੀਆਂ
ਅੱਜ ਕਲ ਸਾਨੂੰ ਤੇਰੀ ਤੋੜ ਲੱਗਦੀ
ਅੱਜ ਕਲ ਸਾਨੂੰ ਤੇਰੀ ਤੋੜ ਲੱਗਦੀ
ਕੀ ਪੁੱਛਦੇ ਓ ਹਾਲ ਹੋ ਜਾਂਦੀ ਆ ਕਮਾਲ
ਜਦੋ ਬੈਠੇ ਮੇਰੇ ਨਾਲ ਫਿਰ ਕਿਸੇ ਦੀ ਨਾ ਭਾਲ
ਚਿਹਰੇ ਵੈਸੇ ਕਈ ਜੋੜ੍ਹ ਤੇਰਾ
ᶻ 𝗓 𐰁
hi
-collabs=off rn
-I don't add
r; - vanqka12
r; grp - K1as_t0wn