Cont.(8195824953)
ਭਾਈ ਗੁਰਦਾਸ ਜੀ ਦੇ ਲਿਖੇ ਹੋਏ ਇਹ ਸਬਦ ਕਿ "ਘਰਿ ਘਰਿ ਅੰਦਰਿ ਧਰਮਸਾਲ ਹੋਵੈ ਕੀਰਤਨੁ ਸਦਾ ਵਿਸੋਆ" ਗੁਰੂ ਨਾਨਕ ਦੇਵ ਜੀ ਦੇ ਆਸੇ਼ ਨੂੰ ਪ੍ਰਗਟਾਉਂਦੇ ਹਨ ਕਿ ਹਰੇਕ ਸਿੱਖ ਦਾ ਘਰ ਇਕ ਗੁਰਦੁਆਰੇ ਦਾ ਰੂਪ ਹੋਵੇ ਜਿਥੋਂ ਮਾਨਵਤਾ ਦੇ ਭਲੇ ਲਈ ਅਤੇੇ ਸਮਾਜ ਦੀ ਸੁਚੱਜੀ ਘਾੜਤ ਘੜਨ ਦਾ ਹੋਕਾ ਦਿੱਤਾ ਜਾਂਦਾ ਹੋਵੇ ਪਰ ਇਹ ਤਾਂ ਹੋਵੇਗਾ ਜੇਕਰ ਹਰੇਕ ਘਰ ਗੁਰਬਾਣੀ੍ ਇਤਿਹਾਸ੍ ਸਿੱਖੀ ਸਿਧਾਂਤਾਂ ਦੇ ਫਲਸਫੇ ਤੇ ਚਲ ਕੇ ਹਰੇਕ ਸਿੱਖ ਪ੍ਰਚਾਰਕ ਹੋਵੇ। ਇਸੇ ਮੰਤਵ ਨੂੰ ਪੂਰਿਆਂ ਕਰਨ ਲਈ ਇਹ ਪੇਜ ਬਣਾਇਆ ਗਿਆ ਹੈ ਜਿਸ ਤੇ ਸਿਰਫ ਸਿੱਖ ਫਲਸਫ਼ੇ ਨਾਲ ਸੰਬੰਧਿਤ ਵੀਡੀਓ ਮਿਲਣਗੀਆਂ। ਉਮੀਦ ਕਰਦਾ ਹਾਂ ਕਿ ਆਪ ਸਭ ਸਾਥ ਦਿਉਗੇ ਅਤੇ ਘਰ ਘਰ ਅੰਦਰ ਧਰਮਸਾਲ ਦੇ ਆਸੇ਼ ਨੂੰ ਸਾਕਾਰ ਕਰਨ ਲਈ ਸਾਡਾ ਸਹਿਯੋਗ ਦਿਉਗੇ #gpsb
Giani Prabh Singh Bharowal SGPC
🙏ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (15-02-2026)🙏
1 day ago | [YT] | 60
View 0 replies
Giani Prabh Singh Bharowal SGPC
🙏ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (14-02-2026)🙏
2 days ago | [YT] | 69
View 0 replies
Giani Prabh Singh Bharowal SGPC
🙏ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (13-02-2026)🙏
3 days ago | [YT] | 57
View 0 replies
Giani Prabh Singh Bharowal SGPC
🙏ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (12-02-2026)🙏
4 days ago | [YT] | 67
View 0 replies
Giani Prabh Singh Bharowal SGPC
🙏ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (11-02-2026)🙏
5 days ago | [YT] | 71
View 0 replies
Giani Prabh Singh Bharowal SGPC
🙏ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (10-02-2026)🙏
6 days ago | [YT] | 62
View 0 replies
Giani Prabh Singh Bharowal SGPC
🙏ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (09-02-2026)🙏
1 week ago | [YT] | 66
View 0 replies
Giani Prabh Singh Bharowal SGPC
🙏ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (08-02-2026)🙏
1 week ago | [YT] | 70
View 0 replies
Giani Prabh Singh Bharowal SGPC
🙏ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (07-02-2026)🙏
1 week ago | [YT] | 65
View 0 replies
Giani Prabh Singh Bharowal SGPC
🙏ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (06-02-2026)🙏
1 week ago | [YT] | 79
View 0 replies
Load more