Cont.(8195824953)
ਭਾਈ ਗੁਰਦਾਸ ਜੀ ਦੇ ਲਿਖੇ ਹੋਏ ਇਹ ਸਬਦ ਕਿ "ਘਰਿ ਘਰਿ ਅੰਦਰਿ ਧਰਮਸਾਲ ਹੋਵੈ ਕੀਰਤਨੁ ਸਦਾ ਵਿਸੋਆ" ਗੁਰੂ ਨਾਨਕ ਦੇਵ ਜੀ ਦੇ ਆਸੇ਼ ਨੂੰ ਪ੍ਰਗਟਾਉਂਦੇ ਹਨ ਕਿ ਹਰੇਕ ਸਿੱਖ ਦਾ ਘਰ ਇਕ ਗੁਰਦੁਆਰੇ ਦਾ ਰੂਪ ਹੋਵੇ ਜਿਥੋਂ ਮਾਨਵਤਾ ਦੇ ਭਲੇ ਲਈ ਅਤੇੇ ਸਮਾਜ ਦੀ ਸੁਚੱਜੀ ਘਾੜਤ ਘੜਨ ਦਾ ਹੋਕਾ ਦਿੱਤਾ ਜਾਂਦਾ ਹੋਵੇ ਪਰ ਇਹ ਤਾਂ ਹੋਵੇਗਾ ਜੇਕਰ ਹਰੇਕ ਘਰ ਗੁਰਬਾਣੀ੍ ਇਤਿਹਾਸ੍ ਸਿੱਖੀ ਸਿਧਾਂਤਾਂ ਦੇ ਫਲਸਫੇ ਤੇ ਚਲ ਕੇ ਹਰੇਕ ਸਿੱਖ ਪ੍ਰਚਾਰਕ ਹੋਵੇ। ਇਸੇ ਮੰਤਵ ਨੂੰ ਪੂਰਿਆਂ ਕਰਨ ਲਈ ਇਹ ਪੇਜ ਬਣਾਇਆ ਗਿਆ ਹੈ ਜਿਸ ਤੇ ਸਿਰਫ ਸਿੱਖ ਫਲਸਫ਼ੇ ਨਾਲ ਸੰਬੰਧਿਤ ਵੀਡੀਓ ਮਿਲਣਗੀਆਂ। ਉਮੀਦ ਕਰਦਾ ਹਾਂ ਕਿ ਆਪ ਸਭ ਸਾਥ ਦਿਉਗੇ ਅਤੇ ਘਰ ਘਰ ਅੰਦਰ ਧਰਮਸਾਲ ਦੇ ਆਸੇ਼ ਨੂੰ ਸਾਕਾਰ ਕਰਨ ਲਈ ਸਾਡਾ ਸਹਿਯੋਗ ਦਿਉਗੇ #gpsb
Shared 2 months ago
78 views
Shared 4 months ago
202 views
Shared 5 months ago
59 views
Shared 6 months ago
130 views
Shared 6 months ago
58 views
Shared 1 year ago
26 views
Shared 1 year ago
49 views
Shared 1 year ago
71 views
Shared 1 year ago
83 views
Shared 1 year ago
66 views
Shared 1 year ago
52 views
Shared 1 year ago
72 views
Shared 1 year ago
69 views
Shared 1 year ago
31 views
Shared 1 year ago
92 views
Shared 1 year ago
71 views
Shared 1 year ago
41 views
Shared 1 year ago
46 views
Shared 1 year ago
42 views
Shared 1 year ago
81 views
Shared 1 year ago
81 views