ਜੀ ਆਇਆ ਨੂੰ Gill dod wala " ਚੇਨਲ ਚ ਆਪ ਜੀ ਦਾ ਸਵਾਗਤ ਹੈ ,,ਸੋ ਆਪ ਜੀ ਦੀ ਬਹੁਤ ਮੇਹਰਬਾਨੀ ਜੀ ਤੁਸੀ ਚੇਨਲ ਨੂੰ subscribe ਕੀਤਾ ,,,ਇਹ ਚੇਨਲ ਸੱਭਿਆਚਾਰ ,, ਗਿੱਧਾ ਭੰਗੜਾ ਲੋਕ ਗੀਤ ਪੁਰਾਣੇ ਸਮੇਂ ਦੇ ਵਿਆਹ, ਬੋਲੀਆਂ ਰੀਤੀ ਰਿਵਾਜਾਂ ਦੇ ਪ੍ਰੋਗਰਾਮ ਤੇ ਵੀਡਿਊ ਲਈ ਤਿਆਰ ਕੀਤਾ ਗਿਆ ਹੈ,, ਤੁਸੀ ਇਸ ਚੇਨਲ ਤੇ ਪੰਜਾਬੀ ਗਿੱਧਾ ਬੋਲੀਆਂ ਵੇਖ ਸਕਦੇ ਹੋ ਸੋ ਉਮੀਦ ਆ ਤੁਸੀ ਸਾਥ ਦੇਵੋਗੇ | ਸਾਡਾ ਸਾਥ ਦੇਣ ਵਾਲਿਆ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ ,,,,ਸਾਰੇ ਹੱਸਦੇ ਵੱਸਦੇ ਰਹੋ ਜੀ,,,
9872267034
(ਗੁਰਪਾਲ ਸਿੰਘ ਗਿੱਲ)